×

Hot Punjabis ਹੋਟ ਪੰਜਾਬੀ's video:

@ਪੰਜਾਬ ਡੇਅਰੀ ਫਾਰਮਰ ਐਸੋਸਿਏਸ਼ਨ ਵੱਲੋਂ ਅੱਜ ਅਖੌਤੀ ਗਊ ਰੱਖਿਅਕਾਂ ਦੇ ਖਿਲਾਫ ਆਪਣਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ
ajj 8 /12 /2016 nu ਪੰਜਾਬ ਡੇਅਰੀ ਫਾਰਮਰ ਐਸੋਸਿਏਸ਼ਨ ਵੱਲੋਂ ਅੱਜ ਅਖੌਤੀ ਗਊ ਰੱਖਿਅਕਾਂ ਦੇ ਖਿਲਾਫ ਆਪਣਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਅਧੀਨ ਅੱਜ 10 ਅਵਾਰਾ ਗਊਆਂ ਨੂੰ ਜਗਰਾਉਂ ਦੇ mla ਆਰ ਐੱਸ ਕਲੇਰ ਦੀ ਕੋਠੀ ਦੇ ਅੰਦਰ ਬੰਨਿਆ ਗਿਆ,,,ਇਸ ਮੌਕੇ ਸੰਬੋਧਨ ਕਰਦੇ ਹੋਏ ਪਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕੇ ਜੇ ਹਲੇ ਵੀ ਇਹ ਸਰਕਾਰ ਨਾ ਜਾਗੀ ਤਾਂ ਅਗਲੀ ਵਾਰ 500 ਗਊ ਤੋਤਾ ਸਿੰਘ ਦੀ ਕੋਠੀ ਤੇ ਉਸ ਤੋਂ ਬਾਅਦ 1100 ਗਊ ਬਾਦਲ ਦੀ ਕੋਠੀ ਅੰਦਰ ਬੰਨੀ ਜਾਵੇਗੀ ਤੇ ਜੇ ਕਿਸੇ ਨੂੰ ਵੀ ਸੜਕ ਤੇ ਜਾਂ ਕਿਸੇ ਦੇ ਖੇਤ ਵਿੱਚ ਕੋਈ ਅਵਾਰਾ ਗਊ ਮਿਲੇਗੀ ਉਸ ਨੂੰ ਉਥੋਂ ਦੇ ਕਾਲੀ ਜੱਥੇਦਾਰ ਜਾਂ mla ਦੇ ਘਰ ਪਹੁੰਚਦੀ ਕੀਤਾ ਜਾਵੇਗਾ,,,,,ਪਹਿਲਾਂ ਹੀ ਆਰਥਿਕ ਪੱਖੋਂ ਟੁੱਟ ਚੁੱਕੇ ਕਿਸਾਨ ਦਾ ਲੱਕ ਤੋੜਨ ਵਿੱਚ ਸਰਕਾਰ ਵੀ ਕੋਈ ਕਸਰ ਨਹੀਂ ਛੱਡ ਰਹੀ Watch video

16

0
Hot Punjabis ਹੋਟ ਪੰਜਾਬੀ
Subscribers
10.3K
Total Post
62
Total Views
537K
Avg. Views
10.7K
View Profile
This video was published on 2016-08-12 13:24:09 GMT by @-Hot-Punjabis-%E0%A8%B9%E0%A9%8B%E0%A8%9F-%E0%A8%AA%E0%A9%B0%E0%A8%9C%E0%A8%BE%E0%A8%AC%E0%A9%80 on Youtube. Hot Punjabis ਹੋਟ ਪੰਜਾਬੀ has total 10.3K subscribers on Youtube and has a total of 62 video.This video has received 16 Likes which are lower than the average likes that Hot Punjabis ਹੋਟ ਪੰਜਾਬੀ gets . @-Hot-Punjabis-%E0%A8%B9%E0%A9%8B%E0%A8%9F-%E0%A8%AA%E0%A9%B0%E0%A8%9C%E0%A8%BE%E0%A8%AC%E0%A9%80 receives an average views of 10.7K per video on Youtube.This video has received 0 comments which are lower than the average comments that Hot Punjabis ਹੋਟ ਪੰਜਾਬੀ gets . Overall the views for this video was lower than the average for the profile.

Other post by @ Hot Punjabis %E0%A8%B9%E0%A9%8B%E0%A8%9F %E0%A8%AA%E0%A9%B0%E0%A8%9C%E0%A8%BE%E0%A8%AC%E0%A9%80