×

ABP Sanjha's video: Armyman di ed durning trainng 14

@Armyman di+ed durning trainng | 14 ਸਾਲ ਦੀ ਇਕਲੌਤੀ ਧੀ ਨੇ ਫੌਜੀ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ
Armyman di+ed durning trainng | 14 ਸਾਲ ਦੀ ਇਕਲੌਤੀ ਧੀ ਨੇ ਫੌਜੀ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ   ਮਾਨਸਾ ਜ਼ਿਲ੍ਹੇ ਦੇ ਪਿੰਡ ਪੇਰੋ ਦੇ ਹੌਲਦਾਰ ਅੰਗਰੇਜ਼ ਸਿੰਘ ਦੀ ਫਿਰੋਜ਼ਪੁਰ ਵਿਖੇ ਡਿਊਟੀ ਦੌਰਾਨ ਅਚਾਨਕ ਮੌਤ ਹੋਣ ਤੋਂ ਬਾਅਦ ਅੱਜ ਉਹਨਾਂ ਦੇ ਜੱਦੀ ਪਿੰਡ ਪੇਰੋ ਵਿਖੇ ਭਾਰਤੀ ਫੌਜ ਅਤੇ ਜਿਲਾ ਪ੍ਰਸ਼ਾਸਨ ਮਾਨਸਾ ਵੱਲੋਂ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵੀ ਸ਼ਹੀਦ ਅੰਗਰੇਜ਼ ਸਿੰਘ ਨੂੰ ਇਸ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਹੌਲਦਾਰ ਅੰਗਰੇਜ਼ ਸਿੰਘ ਦੀ ਫਾਇਰ ਦੀ ਚਿਖਾ ਨੂੰ ਅਗਨੀ ਦਿਖਾਉਣ ਦੀ ਰਸਮ ਉਹਨਾਂ ਦੀ 14 ਸਾਲਾ ਇਕਲੌਤੀ ਬੇਟੀ ਵੱਲੋਂ ਨਿਭਾਈ ਗਈ |

8

0
ABP Sanjha
Subscribers
1.8M
Total Post
133.1K
Total Views
364.4K
Avg. Views
1.2K
View Profile
This video was published on 2024-01-23 22:32:24 GMT by @ABP-Sanjha on Youtube. ABP Sanjha has total 1.8M subscribers on Youtube and has a total of 133.1K video.This video has received 8 Likes which are lower than the average likes that ABP Sanjha gets . @ABP-Sanjha receives an average views of 1.2K per video on Youtube.This video has received 0 comments which are lower than the average comments that ABP Sanjha gets . Overall the views for this video was lower than the average for the profile.ABP Sanjha #Armyman #Mansa #Punjab #Angrezsingh #CMMann #abpsanjha  ਮਾਨਸਾ has been used frequently in this Post.

Other post by @ABP Sanjha