×

ABP Sanjha's video: New Year 2022 - -

@New Year 2022 | ਅੰਮ੍ਰਿਤਸਰ ਚ ਨਵੇਂ ਸਾਲ ਦਾ ਜਸ਼ਨ - ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂ
ਦੇਸ਼-ਵਿਦੇਸ਼ ਤੋਂ ਨਵੇਂ ਸਾਲ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚ ਰਹੀਆਂ ਹਨ। ਸੰਗਤਾਂ ਵੱਲੋਂ ਸਰਬਤ ਦੇ ਭਲੇ ਅਤੇ ਨਵੇਂ ਸਾਲ ਲਈ ਅਰਦਾਸ ਕੀਤੀ ਗਈ। ਕੜਾਕੇ ਦੀ ਠੰਢ ਦੇ ਬਾਵਜੂਦ ਵੀ ਸੰਗਤਾਂ ਵੱਡੀ ਗਿਣਤੀ 'ਚ ਅੰਮ੍ਰਿਤਸਰ ਪਹੁੰਚੀਆਂ ਅਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਵੀ ਕੀਤੇ ਗਏ | ਬੀਤੇ ਸਾਲ ਲੋਕਾਂ ਨੇ ਕਈ ਔਕੜਾਂ ਦਾ ਸਾਹਮਣਾ ਕੀਤਾ ਤੇ ਹੁਣ ਇਸ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕਰਕੇ ਸਭ ਦੀ ਸੁਖ ਸ਼ਾਂਤੀ ਦੀ ਅਰਦਾਸ ਕੀਤੀ | Subscribe Our Channel: https://www.youtube.com/user/abpsanjha Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

2

1
ABP Sanjha
Subscribers
1.8M
Total Post
133.1K
Total Views
364.4K
Avg. Views
1.2K
View Profile
This video was published on 2022-01-01 12:36:31 GMT by @ABP-Sanjha on Youtube. ABP Sanjha has total 1.8M subscribers on Youtube and has a total of 133.1K video.This video has received 2 Likes which are lower than the average likes that ABP Sanjha gets . @ABP-Sanjha receives an average views of 1.2K per video on Youtube.This video has received 1 comments which are lower than the average comments that ABP Sanjha gets . Overall the views for this video was lower than the average for the profile.ABP Sanjha #NewYear2022 #Amritsar #GoldenTemple #ABPNews #ABPSanjha Subscribe has been used frequently in this Post.

Other post by @ABP Sanjha