×

ABP Sanjha's video: Sidhu moose wala Case

@Sidhu moose wala Case | ਇਨਸਾਫ ਦੀ ਦਰਕਾਰ, ਸਵਾਲਾਂ 'ਚ ਸਰਕਾਰ, ਤਾਰੀਕਾਂ ਦਾ ਸਿਲਸਿਲਾ ਬਰਕਰਾਰ
Sidhu moose wala Case | ਇਨਸਾਫ ਦੀ ਦਰਕਾਰ, ਸਵਾਲਾਂ 'ਚ ਸਰਕਾਰ, ਤਾਰੀਕਾਂ ਦਾ ਸਿਲਸਿਲਾ ਬਰਕਰਾਰ   ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅੱਜ ਸਾਰੇ ਮੁਲਜ਼ਮ ਮਾਨਸਾ ਸੈਸ਼ਨ ਕੋਰਟ ਵਿੱਚ ਪੇਸ਼ ਹੋਏ। ਇਸ ਪੇਸ਼ੀ ਦੌਰਾਨ ਸਚਿਨ ਭਿਵਾਨੀ, ਕਪਿਲ ਪੰਡਿਤ ਅਤੇ ਅਰਸ਼ਦ ਖਾਨ ਨੂੰ ਅਜਮੇਰ ਜੇਲ੍ਹ ਤੋਂ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਦਕਿ ਵੱਖ-ਵੱਖ ਜੇਲ੍ਹਾਂ ਵਿੱਚੋਂ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਅੱਜ ਅਦਾਲਤ ਵਿੱਚ ਸਰਕਾਰੀ ਪੱਖ ਨੇ ਵੀ ਅਗਲੀ ਤਰੀਕ ਦੀ ਮੰਗ ਕਰਦਿਆਂ ਕਿਹਾ ਕਿ ਸਚਿਨ ਥਾਪਨ ਦੀ ਆਡੀਓ ਦੇ ਨਤੀਜੇ ਨਾ ਆਉਣ ਕਾਰਨ ਉਹ ਜਵਾਬ ਦਰਜ ਨਹੀਂ ਕਰ ਸਕਦੇ, ਜਿਸ ’ਤੇ ਅਦਾਲਤ ਨੇ ਹਾਮੀ ਭਰਦਿਆਂ 8 ਫਰਵਰੀ ਦੀ ਤਰੀਕ ਤੈਅ ਕਰ ਦਿੱਤੀ ਹੈ। ਅੱਜ ਦੀ ਪੇਸ਼ੀ ਬਾਰੇ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਮਿੱਤਲ ਨੇ ਦੱਸਿਆ ਕਿ ਅੱਜ 3 ਮੁਲਜ਼ਮ ਸਰੀਰਕ ਤੌਰ ’ਤੇ ਪੇਸ਼ ਹੋਏ ਹਨ ਜਦੋਂਕਿ 21 ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਹਨ।

3

0
ABP Sanjha
Subscribers
2.1M
Total Post
149.3K
Total Views
365.7K
Avg. Views
1.2K
View Profile
This video was published on 2024-01-23 23:28:07 GMT by @ABP-Sanjha on Youtube. ABP Sanjha has total 2.1M subscribers on Youtube and has a total of 149.3K video.This video has received 3 Likes which are lower than the average likes that ABP Sanjha gets . @ABP-Sanjha receives an average views of 1.2K per video on Youtube.This video has received 0 comments which are lower than the average comments that ABP Sanjha gets . Overall the views for this video was lower than the average for the profile.ABP Sanjha #SidhuMooseWala #Balkaursingh #Goldibrar #Lawrancebishnoi #Punjab #Sukhbirbadal #Bikrammajithiya #Rajawarring #Navjotsidhu #Arvindkejriwal #BhagwantMann #CMMann #abpsanjha  ਪੰਜਾਬੀ has been used frequently in this Post.

Other post by @ABP Sanjha