×

ABP Sanjha's video: Punjabi Boy De a th In Italy 7

@Punjabi Boy De+a+th In Italy | 7 ਸਾਲ ਬਾਅਦ ਇਟਲੀ ਤੋਂ ਪੰਜਾਬ ਲਾ+ਸ਼++ ਬਣਕੇ ਆਇਆ ਨੌਜਵਾਨ
Punjabi Boy De+a+th In Italy | 7 ਸਾਲ ਬਾਅਦ ਇਟਲੀ ਤੋਂ ਪੰਜਾਬ ਲਾ+ਸ਼++ ਬਣਕੇ ਆਇਆ ਨੌਜਵਾਨ ਮਾਤਮ ਤੇ ਦੁੱਖ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਰਨਾਲਾ ਦੇ ਪਿੰਡ ਮਹਿਲ ਖੁਰਦ ਤੋਂ ਜਿਥੋਂ ਦੇ ਜੰਮਪਲ ਨੌਜਵਾਨ ਸਵਰਨ ਸਿੰਘ ਦੀ ਇਟਲੀ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅੱਜ 24 ਦਿਨਾਂ ਬਾਅਦ ਨੌਜਵਾਨ ਸਵਰਨ ਸਿੰਘ ਦੀ ਮ੍ਰਿਤਕ ਦੇਹ ਜਿਵੇਂ ਹੀ ਜੱਦੀ ਪਿੰਡ ਘਰ ਪਹੁੰਚੀ ਤਾਂ ਪਰਿਵਾਰ ਸਦਮੇ ਚ ਚਲਾ ਗਿਆ ਹਰ ਅੱਖ ਨਮ ਨਜ਼ਰ ਆਈ | ਪਰਿਵਾਰ ਦੇ ਵਲੋਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਗਮਗੀਨ ਮਾਹੌਲ ਵਿੱਚ ਨੌਜਵਾਨ ਦਾ ਸਸਕਾਰ ਕੀਤਾ ਗਿਆ | ਪਰਿਵਾਰ ਮੁਤਾਬਕ ਸਵਰਨ ਸਿੰਘ 7 ਸਾਲਾਂ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ਵਿੱਚ ਇਟਲੀ ਗਿਆ ਸੀ | 7 ਸਾਲ ਚ ਉਹ ਇਕ ਵਾਰ ਵੀ ਪੰਜਾਬ ਨਹੀਂ ਆਇਆ ਤੇ ਹੁਣ ਪੰਜਾਬ ਆਉਣ ਦੀ ਤਿਆਰੀ ਕਰ ਹੀ ਰਿਹਾ ਸੀ ਕਿ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ | ਅੱਜ 7 ਸਾਲ ਬਾਅਦ ਸਵਰਨ ਸਿੰਘ ਇਟਲੀ ਤੋਂ ਪੰਜਾਬ ਲਾਸ਼ ਬਣਕੇ ਆਇਆ| ਪਿੰਡ ਵਾਸੀਆਂ ਮੁਤਾਬਕ ਨੌਜਵਾਨ ਦੀ ਮ੍ਰਿਤਕ ਦੇਹ ਵਿਦੇਸ਼ ਤੋਂ ਪਿੰਡ ਲਿਆਉਣ ਲਈ ਲੱਖਾਂ ਰੁਪਏ ਖਰਚ ਕਰਨੇ ਪਏ। ਕੇਂਦਰ ਅਤੇ ਪੰਜਾਬ ਦੀ ਸਰਕਾਰ ਨੇ ਪੀੜਤ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰਾਂ ਨੂੰ ਅਜਿਹੇ ਪੀੜਤ ਪਰਿਵਾਰਾਂ ਦੀ ਮਦਦ ਲਈ ਮਦਦ ਸੰਬੰਧੀ ਕ਼ਾਨੂਨ ਜਾਂ ਪੋਲਿਸੀ ਬਣਾਉਣੀ ਚਾਹੀਦੀ ਹੈ Subscribe Our Channel: ABP Sanjha / @abpsanjha Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de... ABP Sanjha Transcript

15

0
ABP Sanjha
Subscribers
1.8M
Total Post
133.1K
Total Views
364.4K
Avg. Views
1.2K
View Profile
This video was published on 2024-04-01 13:36:29 GMT by @ABP-Sanjha on Youtube. ABP Sanjha has total 1.8M subscribers on Youtube and has a total of 133.1K video.This video has received 15 Likes which are lower than the average likes that ABP Sanjha gets . @ABP-Sanjha receives an average views of 1.2K per video on Youtube.This video has received 0 comments which are lower than the average comments that ABP Sanjha gets . Overall the views for this video was lower than the average for the profile.ABP Sanjha #barnala #Iltay #death #punjab #punjabiyouth #india #pmmodi #bhagwantmann has been used frequently in this Post.

Other post by @ABP Sanjha