×

Anhad Bani TV's video: Meri Meri Karte Janam Gayo Bhai Gurmeet Singh Ji Shant Anhad Bani Shabad Gurbani Kirtan

@Meri Meri Karte Janam Gayo | Bhai Gurmeet Singh Ji Shant | Anhad Bani | Shabad Gurbani Kirtan
Subscribe Anhad bani : https://bit.ly/3pjDJyd​ 🔔Stay updated! 'Meri Meri Karte Janam Gayo' shabad of Bhagat Kabir Ji, Gracefully lodged on Ang (Page) 479 of Sri Guru Granth Sahib Ji, beautifully sung by classic vocalist Ustad Bhai Gurmeet Singh Ji Shant. A Humble presentation by Anhad Bani ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਨੰਬਰ 479 ਤੇ ਸੁਸ਼ੋਭਿਤ, ਸ਼ਭਗਤ ਕਬੀਰ ਜੀ ਵੱਲੋਂ ਰਾਗ ਗੂਜਰੀ ਵਿੱਚ ਉਚਾਰਣ ਕੀਤਾ ਸ਼ਬਦ ‘ਮੇਰੀ ਮੇਰੀ ਕਰਤੇ ਜਨਮੁ ਗਇਓ’ ਜਿਸ ਨੂੰ ਗਾਇਨ ਕੀਤਾ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਨੇ, ਅਨਹਦ ਬਾਣੀ ਦੀ ਭੇਂਟ ਸਵਿਕਾਰ ਕਰੋ ਜੀ। ♪ Available On All Streaming Platforms ♪ Apple Music : https://apple.co/3BFe3l6 Spotify : https://spoti.fi/3oXXDB6 Hungama : https://bit.ly/2YHdmd5 YouTube Music : https://bit.ly/3pbm8Lh Amazon : https://amzn.to/2YGDXXk Sound Cloud : Resso : Gaana : https://gaana.com/song/meri-meri-karte-janam-gayo Wynk : https://bit.ly/3iVEJH7 🎧 🎥 Credits: Shabad : Tu Data Jiya Sabhna Ka Singer: Ustad Bhai Gurmeet Singh Shant Music: Pareet Herry Producer: JCee Dhanoa (https://www.instagram.com/jceedhanoa​ ) Project By: Kawaljeet Prince Artwork: Twins M Media Video: 1313 Filmz ( https://www.instagram.com/1313filmz​) C & P : JCee Dhanoa Productions Ltd, Surrey BC, Canada Label : Anhad Bani ( https://www.instagram.com/anhadbanitv​ ) Stay connected with us! ► Subscribe to YouTube: http://www.youtube.com/anhadbani​ ► Visit Us At : http://www.anhadbanilive.com​ ► email ID - Info@anhadbanilive.com ► Like us on Facebook: https://www.facebook.com/anhadbanitv​ ► Follow us on Instagram: https://www.instagram.com/anhadbanitv​ ► Follow us on Soundcloud : https://soundcloud.com/anhadbani​ For Business Inquiries: 'Anhad Bani' WhatsApp: +1 778 386 8100 Avtar Singh: +91 98558 - 63427 ​ ​ Shabad with English and Punjabi Meanings: ਆਸਾ ॥ Aasaa: ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥ (ਉਮਰ ਦੇ ਪਹਿਲੇ) ਬਾਰ੍ਹਾਂ ਸਾਲ ਅੰਞਾਣਪੁਣੇ ਵਿਚ ਲੰਘ ਗਏ, (ਹੋਰ) ਵੀਹ ਵਰ੍ਹੇ (ਲੰਘ ਗਏ, ਭਾਵ, ਤੀਹ ਸਾਲਾਂ ਤੋਂ ਟੱਪ ਗਿਆ, ਤਦ ਤਕ ਭੀ) ਕੋਈ ਤਪ ਨਾ ਕੀਤਾ; Twelve years pass in childhood, and for another twenty years, he does not practice self-discipline and austerity. ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥ ਤੀਹ ਸਾਲ (ਹੋਰ ਬੀਤ ਗਏ, ਉਮਰ ਸੱਠ ਤੋਂ ਟੱਪ ਗਈ, ਤਾਂ ਭੀ) ਕੋਈ ਭਜਨ-ਬੰਦਗੀ ਨਾਹ ਕੀਤੀ, ਹੁਣ ਹੱਥ ਮਲਣ ਲੱਗਾ (ਕਿਉਂਕਿ) ਬੁੱਢਾ ਹੋ ਗਿਆ ।੧। For another thirty years, he does not worship God in any way, and then, when he is old, he repents and regrets. ||1|| ਮੇਰੀ ਮੇਰੀ ਕਰਤੇ ਜਨਮੁ ਗਇਓ ॥ ‘ਮਮਤਾ’ ਵਿਚ ਹੀ (ਜੁਆਨੀ ਦੀ) ਉਮਰ ਬੀਤ ਗਈ, His life wastes away as he cries out, ""Mine, mine!"" ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥ ਸਰੀਰ-ਰੂਪ ਸਮੁੰਦਰ ਸੁੱਕ ਗਿਆ, ਤੇ ਬਾਹਾਂ ਦੀ ਤਾਕਤ (ਭੀ ਮੁੱਕ ਗਈ) ।੧।ਰਹਾਉ। The pool of his power has dried up. ||1||Pause|| ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥ (ਹੁਣ ਬੁਢੇਪਾ ਆਉਣ ਤੇ ਭੀ ਮੌਤ ਤੋਂ ਬਚਣ ਲਈ ਆਹਰ ਕਰਦਾ ਹੈ, ਪਰ ਇਸ ਦੇ ਉੱਦਮ ਇਉਂ ਹਨ ਜਿਵੇਂ) ਸੁੱਕੇ ਹੋਏ ਤਲਾ ਵਿਚ ਵੱਟ ਬੰਨ੍ਹ ਰਿਹਾ ਹੈ (ਤਾਂ ਕਿ ਪਾਣੀ ਤਲਾ ਵਿਚੋਂ ਬਾਹਰ ਨਾ ਨਿਕਲ ਜਾਏ), ਅਤੇ ਕੱਟੇ ਹੋਏ ਖੇਤ ਦੇ ਦੁਆਲੇ ਵਾੜ ਦੇ ਰਿਹਾ ਹੈ । He makes a dam around the dried-up pool, and with his hands, he makes a fence around the harvested field. ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥ ਮੂਰਖ ਮਨੁੱਖ ਜਿਸ ਸਰੀਰ ਨੂੰ ਆਪਣਾ ਬਣਾਈ ਰੱਖਣ ਦੇ ਜਤਨ ਕਰਦਾ ਫਿਰਦਾ ਹੈ, ਪਰ (ਜਦੋਂ ਜਮ ਰੂਪ) ਚੋਰ (ਭਾਵ, ਚੁਪ ਕੀਤੇ ਹੀ ਜਮ) ਆਉਂਦਾ ਹੈ ਤੇ (ਜਿੰਦ ਨੂੰ) ਲੈ ਤੁਰਦਾ ਹੈ ।੨। When the thief of Death comes, he quickly carries away what the fool had tried to preserve as his own. ||2|| ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥ ਪੈਰ, ਸਿਰ, ਹੱਥ ਕੰਬਣ ਲੱਗ ਜਾਂਦੇ ਹਨ, ਅੱਖਾਂ ਵਿਚੋਂ ਆਪ-ਮੁਹਾਰੇ ਪਾਣੀ ਵਗੀ ਜਾਂਦਾ ਹੈ, His feet and head and hands begin to tremble, and the tears flow copiously from his eyes. ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥ ਜੀਭ ਵਿਚੋਂ ਕੋਈ ਸਾਫ਼ ਲਫ਼ਜ਼ ਨਹੀਂ ਨਿਕਲਦਾ । ਹੇ ਮੂਰਖ! (ਕੀ) ਉਸ ਵੇਲੇ ਤੂੰ ਧਰਮ ਕਮਾਣ ਦੀ ਆਸ ਕਰਦਾ ਹੈਂ? ।੩। His tongue has not spoken the correct words, but now, he hopes to practice religion! ||3|| ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥ ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਦੀ ਸੁਰਤਿ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰੂਪ ਲਾਭ ਖੱਟਦਾ ਹੈ । If the Dear Lord shows His Mercy, one enshrines love for Him, and obtains the Profit of the Lord's Name. ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥ ਜਗਤ ਤੋਂ ਤੁਰਨ ਵੇਲੇ ਭੀ ਇਹੀ ਨਾਮ-ਧਨ (ਮਨੁੱਖ ਦੇ) ਨਾਲ ਜਾਂਦਾ ਹੈ (ਪਰ) ਇਹ ਧਨ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਨਾਲ ।੪। By Guru's Grace, he receives the wealth of the Lord's Name, which alone shall go with him, when he departs in the end. ||4|| ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥ ਕਬੀਰ ਕਹਿੰਦਾ ਹੈ—ਹੇ ਸੰਤ ਜਨੋ! ਸੁਣੋ, (ਕੋਈ ਜੀਵ ਭੀ ਮਰਨ ਵੇਲੇ) ਕੋਈ ਹੋਰ ਧਨ-ਪਦਾਰਥ ਆਪਣੇ ਨਾਲ ਨਹੀਂ ਲੈ ਜਾਂਦਾ, Says Kabeer, listen, O Saints - he shall not take any other wealth with him. ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥ ਕਿਉਂਕਿ ਜਦੋਂ ਪਰਮਾਤਮਾ ਵਲੋਂ ਸੱਦਾ ਆਉਂਦਾ ਹੈ ਤਾਂ ਮਨੁੱਖ ਦੌਲਤ ਤੇ ਘਰ (ਸਭ ਕੁਝ ਇਥੇ ਹੀ) ਛੱਡ ਕੇ ਤੁਰ ਪੈਂਦਾ ਹੈ ।੫।੨।੧੫। When the summons comes from the King, the Lord of the Universe, the mortal departs, leaving behind his wealth and mansions. ||5||2||15|| Bhagat Kabeer Ji in Raag Aasaa - 479

52

9
Anhad Bani TV
Subscribers
109K
Total Post
274
Total Views
2M
Avg. Views
55.9K
View Profile
This video was published on 2021-10-13 08:00:11 GMT by @Anhad-Bani on Youtube. Anhad Bani TV has total 109K subscribers on Youtube and has a total of 274 video.This video has received 52 Likes which are lower than the average likes that Anhad Bani TV gets . @Anhad-Bani receives an average views of 55.9K per video on Youtube.This video has received 9 comments which are lower than the average comments that Anhad Bani TV gets . Overall the views for this video was lower than the average for the profile.Anhad Bani TV #Shabad​ #Gurbani​ #anhadbani Shabad has been used frequently in this Post.

Other post by @Anhad Bani