×

Darshanjeet Music Machine's video: Kissan mazdoor Ekta gursewak bargari punjabi new song

@Kissan mazdoor Ekta gursewak bargari punjabi new song
#ਕਿਸਾਨਮਜ਼ਦੂਰਏਕਤਾ #ਗੁਰਸੇਵਕਬਰਗਾੜੀ #ਮਿਊਜ਼ਿਕਮਸ਼ੀਨ Singer Gursewak bargari lyrics Rana malke music Darshanjeet music machine thnx Angrej brar smalsar Music machine..9592581786 ਲੋਕਾਂ ਮੈ ਮਜ਼ਦੂਰ ਪੰਜਾਬ ਦਾ ਲੋਕੋ ਖੜਾ ਕਿਸਾਨੀ ਨਾਲ ਮੇਰੇ ਫਰ ਫਰ ਡੋਲੇ ਫਰਕ ਦੇ ਤੇ ਅੱਖਾਂ ਵਿਚ ਜਲਾਲ ਮੈਂ ਹਾਂ ਪੁੱਤਰ ਗੁਰੂ ਦਸਮੇਸ਼ ਦਾ ਬਾਬਾ ਜੀਵਨ ਸਿੰਘ ਦਾ ਲਾਲ ਗੁੜਤੀ ਮਿਲੀ ਖੰਡੇ ਦੀ ਧਾਰ ਚੋ ਤੇ ਜਾਲਮ ਹਾ ਕਾਲ ਮੈਂ ਹਾਂ ਵਾਰਸ ਨਲੂਏ ਸੇਰ ਦਾ ਮੇਰੇ ਅੰਦਰ ਜੋਸ ਭੂਚਾਲ ਹੁਣ ਨਾ ਦਿਲੀਏ ਕਰੀਂ ਚਲਾਕੀਆਂ ਤੂੰ ਆਪਣੀ ਪਤ ਸੰਭਾਲ ਸੂਰੇ ਆਉਣ ਪੰਜਾਬੋ ਗਰਜ਼ਦੇ ਬਾਬਾ ਬੰਦਾ ਸਿੰਘ ਦੇ ਲਾਲ ਮੈਗੁਰੂ ਨਾਨਕ ਜੀ ਦਾ ਸਿੱਖ ਹਾਂ ਤੇ ਕਿਰਤ ਮੇਰਾ ਈਮਾਨਮੈ ਦਸਮੇਸ਼ ਪਿਤਾ ਦੀ ਵੰਸ ਹਾਂ ਰੱਖ ਲੜਾ ਤਲੀ ਤੇ ਜਾਨ ਅਜ ਡਾਕਾ ਪੈ ਗਿਆ ਕਿਰਤ ਤੇ ਬਣ ਗੲੀ ਜਾਲਮ ਸਰਕਾਰ ਸਾਡੇ ਆ ਗਏ ਚੂਲੇ ਢਾਉਣ ਨੂੰ ਚਕ ਕਲਮਾ ਤੇ ਹਥਿਆਰ ਉਹਨਾ ਅਣਖ ਵੰਗਾਰੀ ਸਾਡੜੀ ਕਰਚੁੱਪ ਚੂਪੀਤੇ ਵਾਰ ਹੁਣ ਨਾ ਡਰੀ ਕਿਸਾਨਾ ਵੀਰਿਆ ਮੇਰੇ ਹੱਥ ਦੀ ਵਾਂਗ ਔਜ਼ਾਰ ਬਾਬਾ ਦੀਪ ਸਿੰਘ ਦੀ ਅੰਸ ਹਾ ਸਾਡੀ ਸੇਰਾ ਜਿਹੀ ਦਹਾੜ ਜਰਾ ਸੰਭਲੀ ਜਾਲਮ ਦਿੱਲੀਏ ਚੜਕੇ ਆਗੇ ਸਿੰਘ ਸਰਦਾਰ ਰਾਣਿਆ ਆ ਗਏ ਸਿੰਘ ਸਰਦਾਰ ਮੱਲਕਿਆ ਵਾਲਿਆ ਸਿੰਘ ਸਰਦਾਰ

148

37
Darshanjeet Music Machine
Subscribers
2.3K
Total Post
131
Total Views
111.6K
Avg. Views
2.2K
View Profile
This video was published on 2020-12-29 17:26:31 GMT by @Darshanjeet-Music-Machine on Youtube. Darshanjeet Music Machine has total 2.3K subscribers on Youtube and has a total of 131 video.This video has received 148 Likes which are higher than the average likes that Darshanjeet Music Machine gets . @Darshanjeet-Music-Machine receives an average views of 2.2K per video on Youtube.This video has received 37 comments which are higher than the average comments that Darshanjeet Music Machine gets . Overall the views for this video was lower than the average for the profile.Darshanjeet Music Machine #ਕਿਸਾਨਮਜ਼ਦੂਰਏਕਤਾ #ਗੁਰਸੇਵਕਬਰਗਾੜੀ #ਮਿਊਜ਼ਿਕਮਸ਼ੀਨ has been used frequently in this Post.

Other post by @Darshanjeet Music Machine