×

Finetone Music's video: Malwai Gidha Major Chatha FT Sukhpal Sukh Latest Punjabi Songs Finetone Music

@Malwai Gidha | Major Chatha FT Sukhpal Sukh | Latest Punjabi Songs | Finetone Music
ਮਲਵਈ ਗਿੱਧਾ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਰਵਾਇਤੀ ਲੋਕ ਨਾਚ ਹੈ। ਇਸ ਲੋਕ ਨਾਚ ਦੇ ਤਿੰਨ ਵਰਗ ਹਨ, ਮਰਦਾਂ ਅਤੇ ਔਰਤਾਂ ਦਾ ਸਾਂਝਾ ਗਿੱਧਾ ਜੋ ਕਿ ਅਜ ਵੀ ਵਿਆਹਾਂ ਵਿੱਚ ਪਾਇਆ ਜਾਂਦਾ ਹੈ, ਮਰਦਾਂ ਦਾ ਗਿੱਧਾ ਜੋ ਮੇਲਿਆਂ ਤੇ ਪਾਇਆ ਜਾਂਦਾ ਹੈ ਅਤੇ ਔਰਤਾਂ ਦਾ ਗਿੱਧਾ। ਪਿੰਡ ਚੱਠੇ ਸੇਖਵਾਂ ਦੇ ਲਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਇਸ ਲੋਕ ਨਾਚ ਨੂੰ ਸੰਭਾਲ ਕੇ ਰੱਖਿਆ। ਮੇਜਰ ਚੱਠੇ ਦਾ ਆਪਣਾ ਪਿੰਡ ਚੱਠੇ ਸੇਖਵਾਂ ਹੋਣ ਕਰਕੇ ਉਹ ਬਚਪਨ ਵਿੱਚ ਹੀ ਗਿੱਧਾ ਟੀਮ ਵਿੱਚ ਸ਼ਾਮਿਲ ਹੋ ਗਏ। ਮੇਜਰ ਚੱਠਾ ਨੇ ਕਈ ਵਾਰ ਪਿੰਡ ਦੀ ਗਿੱਧਾ ਟੀਮ ਨਾਲ ਮੇਲਿਆਂ ਵਿੱਚ ਪੇਸ਼ਕਾਰੀ ਕੀਤੀ। 1976 ਵਿੱਚ ਸਤਿਪਾਲ ਸ਼ਰਮਾ ਜੀ ਦੀ ਅਗਵਾਈ ਹੇਠ ਸੁਨਾਮ ਵਿਖੇ ਇਸ ਲੋਕ ਨਾਚ ਦਾ ਸਟੇਜੀਕਰਣ ਹੋਇਆ। ਉਸ ਸਮੇਂ ਪੇਸ਼ਕਾਰੀ ਦੌਰਾਨ ਸਾਰੀਆਂ ਬੋਲੀਆਂ ਮੇਜਰ ਚੱਠਾ ਨੇ ਹੀ ਪਾਈਆਂ। ਮੇਜਰ ਚੱਠਾ ਨੇ ਹੀ ਇਸ ਲੋਕ ਨਾਚ ਨੂੰ ਭਾਰਤ ਸਰਕਾਰ ਵੱਲੋਂ ਅੰਤਰ- ਰਾਸ਼ਟਰੀ ਪੱਧਰ ਤੱਕ ਪਹੁੰਚਾਇਆ ਅਤੇ ਅੱਗੇ ਚਲ ਕੇ ਲੋਕ ਸਾਜ਼ ਤੂੰਬਾ ਵੀ ਇਸ ਵਿੱਚ ਸ਼ਾਮਿਲ ਕੀਤਾ। ਸਟੇਜੀ ਪੇਸ਼ਕਾਰੀ ਨੂੰ ਮੁੱਖ ਰੱਖਦੇ ਹੋਏ ਇਸਦੀ ਪਹਿਲੀ ਆਡੀਓ ਰਿਕਾਰਡਿੰਗ ਵੀ ਮੇਜਰ ਚੱਠਾ ਵਲੋਂ ਹੀ ਕੀਤੀ ਗਈ। ਫਾਇਨਟੋਨ ਕੰਪਨੀ ਤੋਂ ਰਾਜਿੰਦਰ ਸਿੰਘ ਅਤੇ ਮੈਂ ਸੁੱਖਪਾਲ ਸੁੱਖ ਇਸ ਲੋਕ ਨਾਚ ਮਲਵਈ ਗਿੱਧਾ (ਆਡੀਓ ਰਿਕਾਰਡਿੰਗ) ਨੂੰ ਆਪ ਸਭ ਦੇ ਸਨਮੁੱਖ ਕਰਦੇ ਹੋਏ ਬੜਾ ਮਾਣ ਮਹਿਸੂਸ ਕਰ ਰਹੇ ਹਾਂ। Click to Subscribe - http://bit.ly/FinetoneMusic Song: Malwai Gidha Singer: Major Chatha ( 98146-85858 ) Co-signer : Jagdish Jagga Music Director: Sukhpal Sukh https://www.facebook.com/sukhpalsukhofficial/ https://instagram.com/sukhpalsukhofficial?igshid=18wvik0uzh3ke Recordist: Ranjit Singh Gill  Lyrics: Traditional Presentation: Sukhpal Sukh Special Thanks: (Ravi Cheema) Sukhraj Nijjar Lyrical Video: INKSTOODIO Label: Finetone Music For TIKTOK Videos: https://vm.tiktok.com/E8oVv6/ iTunes : https://apple.co/2AyXqwJ JioSaavn : https://bit.ly/2yTIqsX Gaana : https://bit.ly/36PBbyX Wynk : https://bit.ly/36PBbyX Spotify : https://spoti.fi/2XqGe5y Amazon : https://amzn.to/2Mi16Wy YouTube Music: https://bit.ly/2Aseg0q Operator Codes - Airtel Subscriber To Set Hello Tunes Dial The Code 5432117434109 Bsnl E & Bsnl S Subscribers To Set Dialer Tunes sms BT 12012938 to 56700. Idea Subsribers To Set Dialer Tunes sms DT 12012938 to 55456. Vodafone Subscribers To Set Caller Tunes send sms CT 12012938 to 56789 Follow us on - Facebook - https://www.facebook.com/Finetonemusic Twitter - https://twitter.com/Finetonemusic Instagram - https://instagram.com/Finetonemusic Digitally Powered by One Digital Entertainment [https://www.facebook.com/onedigitalentertainment] [http://www.onedigitalentertainment.com]

222

56
Finetone Music
Subscribers
579K
Total Post
496
Total Views
2.3M
Avg. Views
14.6K
View Profile
This video was published on 2020-06-02 18:00:11 GMT by @Finetone-Music on Youtube. Finetone Music has total 579K subscribers on Youtube and has a total of 496 video.This video has received 222 Likes which are higher than the average likes that Finetone Music gets . @Finetone-Music receives an average views of 14.6K per video on Youtube.This video has received 56 comments which are higher than the average comments that Finetone Music gets . Overall the views for this video was lower than the average for the profile.

Other post by @Finetone Music