×

Gazab Media's video: Sher Lalkaare Marda official Teaser Sohi Brothers E8 Stringers Gazab Media Manjit Singh Sohi

@Sher Lalkaare Marda (official Teaser) Sohi Brothers | E8 Stringers | Gazab Media | Manjit Singh Sohi
Gazab Media & Harpreet Singh Presents official Teaser “Sher Lalkaara Marda” Stay connected with us & subscribe us: http://bit.ly/Subscribe-Gazab-Media Releasing on 16 March 2022 ਸ਼ੇਰ ਲਲਕਾਰੇ ਮਾਰਦਾ ( ਚਮਕੋਰ ਸਾਹਿਬ ਦੀ ਜੰਗ ) - Sher Lalkaare Marda ( Battle of Chamkaur Sahib ) ਚਮਕੌਰ ਦੀ ਲੜਾਈ ਵਿੱਚ ਵੱਡੇ ਸਾਹਿਬਜ਼ਾਦਿਆਂ ਸਮੇਤ ਬਹੁਤ ਸਾਰੇ ਸਿੰਘਾਂ ਦੇ ਸ਼ਹੀਦ ਹੋਣ ਉਪਰੰਤ ਪੰਜ ਸਿੰਘਾਂ ਨੇ ਗੁਰਮਤਾ ਪੜ੍ਹ ਕੇ ਗੁਰੂ ਜੀ ਨੂੰ ਚਮਕੌਰ ਤੋਂ ਬਾਹਰ ਨਿਕਲਣ ਲਈ ਕਿਹਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਸਿੰਘਾਂ ਦਾ ਕਹਿਣਾ ਮੰਨ ਆਪਣੇ ਚੋਗਾ, ਅਸਤਰ, ਸ਼ਸਤਰ ਪਹਿਨਾ ਅਤੇ ਕਲਗੀ ਬਾਬਾ ਸੰਗਤ ਸਿੰਘ ਜੀ ਦੇ ਸੀਸ ’ਤੇ ਸਜਾ ਕੇ ਚਮਕੌਰ ਦੀ ਗੜੀ ਵਿੱਚੋਂ ਨਿਕਲ ਗਏ। ਸਿੱਖ ਫੌਜ ਦਾ ਚਮਕੌਰ ਦੀ ਗੜ੍ਹੀ ਵਿੱਚ ਦੁਸ਼ਮਨ ਫੌਜਾਂ ਨਾਲ ਭਾਰੀ ਮੁਕਾਬਲਾ ਹੋਇਆ ਜਿਸ ਵਿੱਚ ਬਾਬਾ ਸੰਗਤ ਸਿੰਘ ਬਹਾਦਰੀ ਨਾਲ ਲੜਦੇ ਹੋਏ ਸ਼ਹੀਦੀ ਦਾ ਜਾਮ ਪੀ ਗਏੇ।ਇਹ ਰਚਨਾ ਬਾਬਾ ਸੰਗਤ ਸਿੰਘ ਜੀ ਦੀ ਬਹਾਦਰੀ ਅਤੇ ਸ਼ੇਰ ਜਹੇ ਹੌਂਸਲੇ ਨਾਲ ਲੜਨ ਨੂੰ ਅਰਪਿਤ ਹੈ Kavishri Jatha: Sohi Brothers Kawisher: Manjit Singh Sohi, Kabal Singh Sohi, Giani Kewal Singh Mehta Music: E8 Stringers Lyrics: Giani Jagir Singh Mast Video: Kartoon Visual Design: Rajwansh Art Mix & Master: Arron Promotion: Hatke Media Label: Gazab Media Managed by Hs Media .... Stay Connect with us Subscribe us: YT/GazabMedia .

328

34
Gazab Media
Subscribers
507K
Total Post
206
Total Views
25.6M
Avg. Views
405.7K
View Profile
This video was published on 2022-03-15 20:26:25 GMT by @Gazab-Media on Youtube. Gazab Media has total 507K subscribers on Youtube and has a total of 206 video.This video has received 328 Likes which are lower than the average likes that Gazab Media gets . @Gazab-Media receives an average views of 405.7K per video on Youtube.This video has received 34 comments which are lower than the average comments that Gazab Media gets . Overall the views for this video was lower than the average for the profile.Gazab Media #SherLalkaareMarda #SohiBrothers has been used frequently in this Post.

Other post by @Gazab Media