×

Groove Records's video: Putt Sadda Full Video Parteek Maan Mr Vgrooves Latest Punjabi Songs 2019

@Putt Sadda (Full Video) Parteek Maan | Mr. Vgrooves | Latest Punjabi Songs 2019
Watch Vgrooves New Song https://www.youtube.com/watch?v=anqi7VTee6o SUBSCRIBE GROOVE RECORDS FOR LATEST UPDATES & NEW SONGS Song : Putt Sadda Singer/Lyrics: Parteek Maan Music: Mr. Vgrooves Label: Groove Records Special Thanks:VARUN UTREJA Song Lyrics : Navi Navi Haje Eh Yaari Laagi Ae, Sardarni De Nal Sardari Lagi Ae, Vekhi Kite Evin Na Tu Rolldi, Ve Ishq Main Paa Bethi Dadda.... Je Tethon Badh Kise Munde Nu Pyaar Karungi Oh Putt Hou Sadda.... Jiven Tere Mathe Nu Main Chummdi Ve Fer Ohnu Chumya Karu, Hale Hath Tera Fadd Ke Main Ghumdi Fer Ohnu Chuk Ghumya Karu, Tere Naal Jiven Ladd Je Ldauniyan Ve Ohnu Vi Tan Naal Palu Ladda.... Je Tethon Badh Kise Munde Nu Pyaar Karungi Oh Putt Hou Sadda.... Tohar Teri Ute Maar-Maar Janiaa Main Bhaven Muho Ghatt Boldi, Chahe Vaggi Jan Taatiyan Hwaavan Naa Teri Mutiyaar Doldi, Bijji Fasal Mohabat Di Rakhi App Bethi Kiven Laju Koi Wadda.... Je Tethon Badh Kise Munde Nu Pyaar Karungi Oh Putt Hou Sadda.... Bas Iko Hai Tamana Mere Dil Di Ki Sada Pyaar Sirre Chadd Je, Lag Ja Koi Krann Kmaiyan Vehldaa Na Gal Eho Add je, Mosibtan Ch Nall Khadu Teri Soch ton Ve Das Hoi Kadon Add-aa Je Tethon Badh Kise Munde Nu Pyaar Karungi Oh Putt Hou Sadda.... Mainu Pta Tere Geetan Di Kadar Par Maa-Peya Nu Kon Samjave, Rabb Kare Cheti-Cheti PARTEEK Mera Hun Tan Star Banjave, Tusi Kadar Ch Kami Na Koi Chadyo, Ke Main Vi Pura MUll Pau Tuhadda.... Je Tethon Badh Kise Munde Nu Pyaar Karungi Oh Putt Hou Sadda... Song Lyrics In Punjabi : ਨਵੀ ਨਵੀ ਹਜੇ ਇਹ ਯਾਰੀ ਲੱਗੀ ਏ, ਸਰਦਾਰਨੀ ਦੇ ਨਾਲ ਸਰਦਾਰੀ ਲੱਗੀ ਏ , ਵੇਖੀ ਕੀਤੇ ਐਵੀਂ ਨਾ ਤੂੰ ਰੋਲਦੀ ਵੇ ਇਸ਼ਕ ਮੈਂ ਪਾ ਬੈਠੀ ਢੱਡਾ ਜੇ ਤੈਥੋਂ ਬਾਦ ਕਿਸੇ ਮੁੰਡੇ ਨੂੰ ਪਿਆਰ ਕਰੂੰਗੀ ਉਹ ਪੁੱਤ ਹੋਉ ਸਾਡਾ.... ਜਿਵੇ ਤੇਰੇ ਮੱਥੇ ਨੂੰ ਮੈਂ ਚੁੰਮਦੀ ਵੇ ਫੇਰ ਓਹਨੂੰ ਚੁਮਯਾ ਕਾਰੁ ਹਾਲੇ ਹੱਥ ਤੇਰਾ ਫੱੜ ਕੇ ਮੈਂ ਘੁੰਮਦੀ ਫੇਰ ਓਹਨੂੰ ਚੁੱਕ ਘੁਮਯਾ ਕਾਰੁ ਤੇਰੇ ਨਾਲ ਜਿਵੇਂ ਲਾਡ ਜਿਹ ਲਡੜਾਉਂਦੀ ਆ ਵੇ ਓਹਨੂੰ ਵੀ ਤਾਂ ਨਾਲ ਪਾਲੂ ਲਾਡਾਂ ਜੇ ਤੈਥੋਂ ਬਾਦ ਕਿਸੇ ਮੁੰਡੇ ਨੂੰ ਪਿਆਰ ਕਰੂੰਗੀ ਉਹ ਪੁੱਤ ਹੋਉ ਸਾਡਾ.... ਟੋਹਰ ਤੇਰੀ ਉਤੇ ਮਰ ਮਰ ਜਾਨੀਆ ਮੈਂ ਭਾਵੇਂ ਮੂਹੋ ਘੱਟ ਬੋਲਦੀ ਚਾਹੇ ਵਗੀ ਜਾਣ ਤੱਤੀਆਂ ਹਵਾਵਾਂ ਨਾ ਤੇਰੀ ਮੁਟਿਆਰ ਡੋਲਦੀ ਬੀਜੀ ਫ਼ਸਲ ਮੋਹੋਬਤ ਦੀ ਰਾਖੀ ਆਪ ਬੈਠੀ ਕਿਵੇਂ ਲਾਜੁ ਕੋਈ ਵੱਡਾ ਜੇ ਤੈਥੋਂ ਬਾਦ ਕਿਸੇ ਮੁੰਡੇ ਨੂੰ ਪਿਆਰ ਕਰੂੰਗੀ ਉਹ ਪੁੱਤ ਹੋਉ ਸਾਡਾ.... ਬਸ ਇਕੋ ਹੈ ਤਮੰਨਾ ਮੇਰੇ ਦਿਲ ਦੀ ਕੇ ਸਾਡਾ ਪਿਆਰ ਸਿਰੇ ਚੱੜ ਜੇ ਲੱਗ ਜਾ ਕੋਈ ਕਰਨ ਕਮਾਈਆਂ ਵੇਹਲੜਾ ਨਾ ਗੱਲ ਇਹੋ ਅੜ੍ਹ ਜੇ ਮੋਸੀਬਤਾਂ ਚ ਨਾਲ ਖੜੁ ਤੇਰੀ ਸੋਚ ਤੋਂ ਵੇ ਦਸ ਹੋਈ ਕਦੋਂ ਅੱਡ-ਆ ਜੇ ਤੈਥੋਂ ਬਾਦ ਕਿਸੇ ਮੁੰਡੇ ਨੂੰ ਪਿਆਰ ਕਰੂੰਗੀ ਉਹ ਪੁੱਤ ਹੋਉ ਸਾਡਾ.... ਮੈਨੂੰ ਪਤਾ ਤੇਰੇ ਗੀਤਾਂ ਦੀ ਕਦਰ ਪਰ ਮਾਪਿਆਂ ਨੂੰ ਕੌਣ ਸਮਜਾਵੇ ਰੱਬ ਕਰੇ ਛੇਤੀ ਛੇਤੀ ਪ੍ਰਤੀਕ ਮੇਰਾ ਹੁਣ ਤਾਂ ਸਟਾਰ ਬਣਜਾਵੇ ਤੁਸੀਂ ਕਦਰ ਚ ਕਮੀ ਨਾ ਕੋਈ ਛੱਡੀਓ ਕੇ ਮੈਂ ਵੀ ਪੂਰਾ ਮੁੱਲ ਪਾਉ ਤਾਹਡਾ ਜੇ ਤੈਥੋਂ ਬਾਦ ਕਿਸੇ ਮੁੰਡੇ ਨੂੰ ਪਿਆਰ ਕਰੂੰਗੀ ਉਹ ਪੁੱਤ ਹੋਉ ਸਾਡਾ.... Click to Subscribe - http://bit.ly/GrooveRecords Facebook - http://www.facebook.com/grooverecordsindia

10.4K

397
Groove Records
Subscribers
288K
Total Post
34
Total Views
80.8M
Avg. Views
2.4M
View Profile
This video was published on 2019-02-12 10:05:34 GMT by @Groove-Records on Youtube. Groove Records has total 288K subscribers on Youtube and has a total of 34 video.This video has received 10.4K Likes which are lower than the average likes that Groove Records gets . @Groove-Records receives an average views of 2.4M per video on Youtube.This video has received 397 comments which are lower than the average comments that Groove Records gets . Overall the views for this video was lower than the average for the profile.Groove Records #puttsadda #parteekmaan #latestpunjabisongs2019 #newpunjabisong #latestpunjabisong #latestsong #valentinesdaysongs #lovesong #vgrooves #grooverecords #newsong #punjabisong #punjabisong #romanticsong2019 #romanticsong Click has been used frequently in this Post.

Other post by @Groove Records