×

Gurbani Shabad Kirtan - Amritt Saagar's video: Tapat Karaha Bujh Gaya Bhai Gurjit Singh Hazoori Ragi Sri Darbar Sahib Amritsar Amritt Saagar

@Tapat Karaha Bujh Gaya | Bhai Gurjit Singh Hazoori Ragi Sri Darbar Sahib Amritsar | Amritt Saagar
For Daily New Shabad Gurbani Kirtan & Live Kirtan , Live Gurbani & Subscribe Our YouTube Channel - www.youtube.com/amrittsaagar Amritt Saagar Presents Ragi - Bhai Gurjit Singh Ji Hazoori Ragi Sri Darbar Sahib Amritsar ( 73980-00013 ) Album - Ab Gur Ramdas Ko Mili Badai Producer - Balbir Singh Bhatia Director - Karanpreet Singh Bhatia Music & Video - Amritt Saagar Studio Record Label - Amritt Saagar Join our channel to get access to perks: https://www.youtube.com/channel/UCLMfeT_BVADvx_sTybotSLA/join * ਮਾਰੂ ਮਹਲਾ ੫ ॥ maaroo mahalaa panjavaa || Maaroo, Fifth Mehla: * ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥ fooTo aa(n)ddaa bharam kaa maneh bhio paragaas || The egg of doubt has burst; my mind has been enlightened. ਉਸ ਦਾ ਭਰਮ (ਭਟਕਣ) ਦਾ ਆਂਡਾ ਫੁੱਟ ਗਿਆ (ਉਸ ਦਾ ਮਨ ਆਤਮਕ ਉਡਾਰੀ ਲਾਣ-ਜੋਗਾ ਹੋ ਗਿਆ, ਜਿਵੇਂ ਆਂਡੇ ਦੇ ਖ਼ੋਲ ਦੇ ਫੱੁਟ ਜਾਣ ਪਿੱਛੋਂ ਉਸ ਦੇ ਅੰਦਰ ਦਾ ਪੰਛੀ ਉਡਾਰੀਆਂ ਲਾਣ ਜੋਗਾ ਹੋ ਜਾਂਦਾ ਹੈ) * ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥ kaaTee beree pageh te gur keenee ba(n)dh khalaas ||1|| The Guru has shattered the shackles on my feet, and has set me free. ||1|| ਹੇ ਭਾਈ! ਗੁਰੂ ਨੇ ਜਿਸ ਮਨੁੱਖ ਦੇ ਪੈਰਾਂ ਤੋਂ (ਮੋਹ ਦੀਆਂ) ਬੇੜੀਆਂ ਕੱਟ ਦਿੱਤੀਆਂ, ਜਿਸ ਨੂੰ ਮੋਹ ਦੀ ਕੈਦ ਤੋਂ ਛੁਟਕਾਰਾ ਦੇ ਦਿੱਤਾ, ਉਸ ਦੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ, * ਆਵਣ ਜਾਣੁ ਰਹਿਓ ॥ aavan jaan rahio || My coming and going in reincarnation is ended. ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਆਤਮਕ ਠੰਢ ਦੇਣ ਵਾਲਾ ਹਰਿ-ਨਾਮ ਦੇ ਦਿੱਤਾ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਦਾ ਭਾਂਬੜ ਬੁੱਝ ਗਿਆ, ਉਸ ਦੀ (ਮਾਇਆ ਦੀ ਖ਼ਾਤਰ) ਭਟਕਣਾ ਮੁੱਕ ਗਈ ।੧।ਰਹਾਉ। * ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ ਰਹਾਉ ॥ tapat kaRaahaa bujh giaa gur seetal naam dheeo ||1|| rahaau || The boiling cauldron has cooled down; the Guru has blessed me with the cooling, soothing Naam, the Name of the Lord. ||1||Pause|| * ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥ jab te saadhoo sa(n)g bhiaa tau chhodd ge nigahaar || Since I joined the Saadh Sangat, the Company of the Holy, those who were eyeing me have left. ਹੇ ਭਾਈ! ਜਦੋਂ (ਕਿਸੇ ਵਡ-ਭਾਗੀ ਮਨੁੱਖ ਨੂੰ) ਗੁਰੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ, ਤਦੋਂ (ਉਸ ਦੇ ਆਤਮਕ ਜੀਵਨ ਉੱਤੇ) ਤੱਕ ਰੱਖਣ ਵਾਲੇ (ਵਿਕਾਰ ਉਸ ਨੂੰ) ਛੱਡ ਜਾਂਦੇ ਹਨ । * ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥੨॥ jis kee aTak tis te chhuTee tau kahaa karai koTavaar ||2|| The one who tied me up, has released me; what can the Watchman of Death do to me now? ||2|| ਜਦੋਂ ਪਰਮਾਤਮਾ ਵਲੋਂ (ਆਤਮਕ ਜੀਵਨ ਦੇ ਰਾਹ ਵਿਚ) ਪਾਈ ਹੋਈ ਰੁਕਾਵਟ ਉਸ ਦੀ ਮਿਹਰ ਨਾਲ (ਗੁਰੂ ਦੀ ਰਾਹੀਂ) ਮੁੱਕ ਜਾਂਦੀ ਹੈ ਤਦੋਂ (ਉਹਨਾਂ ਤੱਕ ਰਖਣ ਵਾਲਿਆਂ ਦਾ ਸਰਦਾਰ) ਕੋਤਵਾਲ (ਮੋਹ) ਭੀ ਕੁਝ ਵਿਗਾੜ ਨਹੀਂ ਸਕਦਾ ।੨। * ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥ chookaa bhaaraa karam kaa hoe nihakaramaa || The load of my karma has been removed, and I am now free of karma. ਉਹਨਾਂ ਦਾ ਅਨੇਕਾਂ ਜਨਮਾਂ ਦੇ ਕੀਤੇ ਮੰਦ-ਕਰਮਾਂ ਦਾ ਕਰਜ਼ (ਭਾਵ, ਵਿਕਾਰਾਂ ਦੇ ਸੰਸਕਾਰਾਂ ਦਾ ਇਕੱਠ) ਮੁੱਕ ਗਿਆ, ਉਹ ਮੰਦ-ਕਰਮਾਂ ਦੀ ਕੈਦ ਵਿਚੋਂ ਨਿਕਲ ਗਏ। * ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥੩॥ saagar te ka(n)ddai chaRe gur keene dharamaa ||3|| I have crossed the world-ocean, and reached the other shore; the Guru has blessed me with this Dharma. ||3|| ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਗੁਰੂ ਨੇ ਉਪਕਾਰ ਕਰ ਦਿੱਤਾ, ਉਹ (ਸੰਸਾਰ-) ਸਮੁੰਦਰ (ਵਿਚ ਡੁੱਬਣ) ਤੋਂ (ਬਚ ਕੇ) ਕੰਢੇ ਉਤੇ ਪਹੁੰਚ ਗਏ।੩। * ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥ sach thaan sach baiThakaa sach suaau banaiaa || True is my place, and True is my seat; I have made Truth my life's purpose. ਹੇ ਨਾਨਕ! (ਆਖ—ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ, ਉਸ ਨੇ ਆਪਣੇ) ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਨਾਮ-ਸਰਮਾਇਆ ਲੱਭ ਲਿਆ, ਸਦਾ ਕਾਇਮ ਰਹਿਣ ਵਾਲਾ ਨਾਮ-ਸੌਦਾ ਪ੍ਰਾਪਤ ਕਰ ਲਿਆ; * ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ ॥੪॥੫॥੧੪॥ sach poo(n)jee sach vakharo naanak ghar paiaa ||4||5||14|| True is my capital, and True is the merchandise, which Nanak has placed into the home of the heart. ||4||5||14|| ਉਸ ਨੇ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਜ਼ਿੰਦਗੀ ਦਾ ਮਨੋਰਥ ਬਣਾ ਲਿਆ, ਸਦਾ-ਥਿਰ ਹਰਿ-ਚਰਨ ਹੀ ਉਸ ਲਈ (ਆਤਮਕ ਰਿਹਾਇਸ਼ ਦਾ) ਥਾਂ ਬਣ ਗਿਆ, ਬੈਠਕ ਬਣ ਗਈ ।੪।੫।੧੪।

317

48
Gurbani Shabad Kirtan - Amritt Saagar
Subscribers
1.7M
Total Post
2.6K
Total Views
5.5M
Avg. Views
18.9K
View Profile
This video was published on 2021-06-10 05:30:00 GMT by @Gurbani-Shabad-Kirtan---Amritt-Saagar on Youtube. Gurbani Shabad Kirtan - Amritt Saagar has total 1.7M subscribers on Youtube and has a total of 2.6K video.This video has received 317 Likes which are lower than the average likes that Gurbani Shabad Kirtan - Amritt Saagar gets . @Gurbani-Shabad-Kirtan---Amritt-Saagar receives an average views of 18.9K per video on Youtube.This video has received 48 comments which are higher than the average comments that Gurbani Shabad Kirtan - Amritt Saagar gets . Overall the views for this video was lower than the average for the profile.Gurbani Shabad Kirtan - Amritt Saagar #GurbaniKirtan #ShabadKirtan #ShaheediPurab For #HazoorRagi #SriDarbarSahib #LatestGurbani has been used frequently in this Post.

Other post by @Gurbani Shabad Kirtan Amritt Saagar