×

Gurbani Shabad Kirtan - Amritt Saagar's video: Marna Mulla Marna Bhi Kartarho Darna Gurbani Kirtan Bhai Damanbir Singh Gurdaspur Amritt Saagar

@Marna Mulla Marna Bhi Kartarho Darna | Gurbani Kirtan Bhai Damanbir Singh Gurdaspur | Amritt Saagar
For Daily New Shabad Gurbani Kirtan & Live Kirtan , Live Gurbani & Subscribe Our YouTube Channel - www.youtube.com/amrittsaagar Amritt Saagar Presents Ragi - Bhai Damanbir Singh Gurdaspur Wale ( 82873-06248 ) Join our channel to get access to perks: https://www.youtube.com/channel/UCLMfeT_BVADvx_sTybotSLA/join Album - Sabh Kish Janda Producer - Balbir Singh Bhatia Director - Karanpreet Singh Bhatia Music & Video - Amritt Saagar Studio Record Label - Amritt Saagar * ਸਿਰੀਰਾਗੁ ਮਹਲਾ ੧ ਘਰੁ ੪ ॥ sireeraag mahalaa pehilaa ghar chauthhaa || Siree Raag, First Mehla, Fourth House: * ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥ soiee maulaa jin jag mauliaa hariaa keeaa sa(n)saaro || He is the Master who has made the world bloom; He makes the Universe blossom forth, fresh and green. ਜਿਸ ਮਾਲਕ ਨੇ ਸਾਰਾ ਜਗਤ ਪ੍ਰਫੱੁਲਤ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਹਰਾ-ਭਰਾ ਕੀਤਾ ਹ), ਉਹੀ (ਅਸਲ) ਮਾਲਕ ਹੈ (ਮੌਤ ਦਾ ਮਾਲਕ ਭੀ ਉਹੀ ਹੈ, ਵਿਰੋਧੀ ਤੱਤਾਂ ਵਾਲੀ ਖੇਡ ਆਖ਼ਰ ਮੁੱਕਣੀ ਹੀ ਹੋਈ, ਤੇ ਉਹੀ ਮੁਕਾਂਦਾ ਹੈ) ।੧। * ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥੧॥ aab khaak jin ba(n)dh rahaiee dha(n)n sirajanahaaro ||1|| He holds the water and the land in bondage. Hail to the Creator Lord! ||1|| ਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰ ਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ (ਉਸੇ ਦੀ ਸਿਫ਼ਤਿ‑ਸਾਲਾਹ ਕਰੋ) * ਮਰਣਾ ਮੁਲਾ ਮਰਣਾ ॥ maranaa mulaa maranaa || Death, O Mullah-death will come, ਹੇ ਮੁੱਲਾਂ ! ਮੌਤ (ਦਾ ਡਰ) ਹਰੇਕ ਦੇ ਸਿਰ ਉੱਤੇ ਹੈ * ਭੀ ਕਰਤਾਰਹੁ ਡਰਣਾ ॥੧॥ ਰਹਾਉ ॥ bhee karataarahu ddaranaa ||1|| rahaau || so live in the Fear of God the Creator. ||1||Pause|| ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ (ਰੱਬ ਦੇ ਡਰ ਵਿਚ ਰਹਿਣਾ ਹੀ ਫਬਦਾ ਹੈ । ਭਾਵ, ਰੱਬ ਦੇ ਡਰ ਵਿਚ ਰਿਹਾਂ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ) ।੧।ਰਹਾਉ। * ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥ taa too mulaa taa too kaajee jaaneh naam khudhaiee || You are a Mullah, and you are a Qazi, only when you know the Naam, the Name of God. (ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜ਼ੀ ਮੁੱਲਾਂ ਨਹੀਂ ਬਣ ਸਕੀਦਾ) ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾਂ ਸਮਝ ਤਦੋਂ ਹੀ ਕਾਜ਼ੀ, ਜਦੋਂ ਤੂੰ ਰੱਬ ਦੇ ਨਾਮ ਨਾਲ ਡੂੰਘੀ ਸਾਂਝ ਪਾ ਲਏਂਗਾ (ਤੇ ਮੌਤ ਦਾ ਡਰ ਮੁਕਾ ਲਏਂਗਾ, * ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ॥੨॥ je bahuteraa paRiaa hoveh ko rahai na bhareeaai paiee ||2|| You may be very educated, but no one can remain when the measure of life is full. ||2|| ਨਹੀਂ ਤਾਂ ਭਾਵੇਂ ਤੂੰ ਕਿਤਨਾ ਹੀ (ਮਜ਼ਹਬੀ ਕਿਤਾਬਾਂ) ਪੜ੍ਹ ਜਾਏਂ (ਮੌਤ ਫਿਰ ਭੀ ਨਹੀਂ ਟਲੇਗੀ), ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇਥੇ ਰਹਿ ਨਹੀਂ ਸਕਦਾ ।੨। * ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ ॥ soiee kaajee jin aap tajiaa ik naam keeaa aadhaaro || He alone is a Qazi, who renounces selfishness and conceit, and makes the One Name his Support. ਉਹੀ ਮੁਨੱਖ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਹੈ, ਅਤੇ ਜਿਸ ਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹ * ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥੩॥ hai bhee hosee jai na jaasee sachaa sirajanahaaro ||3|| The True Creator Lord is, and shall always be. He was not born; He shall not die. ||3|| ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ।੪। * ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥ pa(n)j vakhat nivaaj gujaareh paReh kateb kuraanaa || You may chant your prayers five times each day; you may read the Bible and the Koran. (ਹੇ ਕਾਜ਼ੀ !) ਤੂੰ ਪੰਜੇ ਵੇਲੇ ਨਿਮਾਜ਼ਾਂ ਪੜ੍ਹਦਾ ਹੈਂ, ਤੂੰ ਕੁਰਾਨ ਅਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਫਿਰ ਭੀ ਸੁਆਰਥ ਵਿਚ ਬੱਝਾ ਰਹਿ ਕੇ ਮੌਤ ਤੋਂ ਡਰਦਾ ਹੈਂ) * ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥੪॥੨੮॥ naanak aakhai gor sadheiee rahio peenaa khaanaa ||4||28|| Says Nanak, the grave is calling you, and now your food and drink are finished. ||4||28|| ਨਾਨਕ ਆਖਦਾ ਹੈ (ਹੇ ਕਾਜ਼ੀ !) ਜਦੋਂ ਮੌਤ ਸੱਦਾ ਦੇਂਦੀ ਹੈ ਤਾਂ ਦਾਣਾ ਪਾਣੀ ਇੱਥੇ ਦਾ ਇੱਥੇ ਹੀ ਧਰਿਆ ਰਹਿ ਜਾਂਦਾ ਹੈ (ਸੋ, ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿਚ ਟਿਕਿਆ ਰਹੁ) ।੪।੨੮।

185

27
Gurbani Shabad Kirtan - Amritt Saagar
Subscribers
1.7M
Total Post
2.6K
Total Views
5.5M
Avg. Views
18.9K
View Profile
This video was published on 2021-05-06 05:30:02 GMT by @Gurbani-Shabad-Kirtan---Amritt-Saagar on Youtube. Gurbani Shabad Kirtan - Amritt Saagar has total 1.7M subscribers on Youtube and has a total of 2.6K video.This video has received 185 Likes which are lower than the average likes that Gurbani Shabad Kirtan - Amritt Saagar gets . @Gurbani-Shabad-Kirtan---Amritt-Saagar receives an average views of 18.9K per video on Youtube.This video has received 27 comments which are lower than the average comments that Gurbani Shabad Kirtan - Amritt Saagar gets . Overall the views for this video was lower than the average for the profile.Gurbani Shabad Kirtan - Amritt Saagar #GurbaniKirtan #ShabadKirtan #ShabadGurbani For #LatestGurbani #NewGurbani has been used frequently in this Post.

Other post by @Gurbani Shabad Kirtan Amritt Saagar