×

Gurbani Shabad Kirtan - Amritt Saagar's video: Mera Mujh Meh Kich Nahi Bhai Jaskaran Singh Patiala Wale Gurbani Shabad Kirtan Amritt Saagar

@Mera Mujh Meh Kich Nahi | Bhai Jaskaran Singh Patiala Wale | Gurbani Shabad Kirtan | Amritt Saagar
For Daily New Shabad Gurbani Kirtan , Live Kirtan & Live Gurbani Subscribe Our YouTube Channel - www.youtube.com/amrittsaagar Amritt Saagar Presents Ragi - Bhai Jaskaran Singh Ji Patiala Wale ( 95010-34564 ) Shabad - Mera Mujh Meh Kich Nahi Producer - Balbir Singh Bhatia Director - Karanpreet Singh Bhatia Music & Video - Amritt Saagar Studio Record Label - Amritt Saagar * ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ kabeer meraa mujh meh kichh nahee jo kichh hai so teraa || Kabeer, nothing is mine within myself. Whatever there is, is Yours, O Lord. ਹੇ ਕਬੀਰ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ), ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ । * ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥ teraa tujh kau saupate kiaa laagai meraa ||203|| If I surrender to You what is already Yours, what does it cost me? ||203|| ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ ।੨੦੩। * ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥ mai naahee prabh sabh kichh teraa || I am nothing, God; everything is Yours. ਹੇ ਪ੍ਰਭੂ! ਮੇਰੀ (ਆਪਣੇ ਆਪ ਵਿਚ) ਕੋਈ ਪਾਂਇਆਂ ਨਹੀਂ ਹੈ । (ਮੇਰੇ ਪਾਸ) ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ । * ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥ e'eeghai niragun uooghai saragun kel karat bich suaamee meraa ||1|| rahaau || In this world, You are the absolute, formless Lord; in the world hereafter, You are the related Lord of form. You play it both ways, O my Lord and Master. ||1||Pause|| ਹੇ ਭਾਈ! ਇਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਸਮੇਤ ਹੈ । ਇਹਨਾਂ ਦੋਹਾਂ ਹੀ ਹਾਲਤਾਂ ਦੇ ਵਿਚਕਾਰ ਮੇਰਾ ਮਾਲਕ-ਪ੍ਰਭੂ ਇਹ ਜਗਤ-ਤਮਾਸ਼ਾ ਰਚਾਈ ਬੈਠਾ ਹੈ ।੧।ਰਹਾਉ। * ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥ kabeer too(n) too(n) karataa too hooaa mujh meh rahaa na hoo(n) || Kabeer, repeating, ""You, You"", I have become like You. Nothing of me remains in myself. ਹੇ ਕਬੀਰ! ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ ‘ਮੈਂ ਮੈਂ’ ਦਾ ਖ਼ਿਆਲ ਰਹਿ ਹੀ ਨਹੀਂ ਗਿਆ । * ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥ jab aapaa par kaa miT giaa jat dhekhau tat too ||204|| When the difference between myself and others is removed, then wherever I look, I see only You. ||204|| ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ (‘ਦੁਇ’ ਮਿਟ ਗਈ ਹੈ), ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ।੨੦੪। * ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥ kabeer naa ham keeaa na karahige naa kar sakai sareer || Kabeer, I have not done anything; I shall not do anything; my body cannot do anything. ਹੇ ਕਬੀਰ! ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ ‘ਲਾਖ ਅਹੇਰੀ’ ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ; ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਖ਼ੁਦ ਇਹਨਾਂ ਵਿਕਾਰਾਂ ਦਾ ਟਾਕਰਾ ਕਰਾਂ, ਮੇਰਾ ਇਹ ਸਰੀਰ ਇਤਨੇ ਜੋਗਾ ਹੈ ਹੀ ਨਹੀਂ । * ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥ kiaa jaanau kichh har keeaa bhio kabeer kabeer ||62|| I do not know what the Lord has done, but the call has gone out: ""Kabeer, Kabeer.""||62|| ਅਸਲ ਗੱਲ ਇਹ ਹੈ ਕਿ ਕਾਮਾਦਿਕਾਂ ਨੂੰ ਜਿੱਤ ਕੇ ਜੋ ਥੋੜ੍ਹੀ-ਬਹੁਤ ਭਗਤੀ ਮੈਥੋਂ ਹੋਈ ਹੈ ਇਹ ਸਭ ਕੁਝ ਪ੍ਰਭੂ ਨੇ ਆਪ ਕੀਤਾ ਹੈ ਤੇ (ਉਸ ਦੀ ਮੇਹਰ ਨਾਲ) ਕਬੀਰ (ਭਗਤ) ਮਸ਼ਹੂਰ ਹੋ ਗਿਆ ਹੈ ।੬੨।

599

36
Gurbani Shabad Kirtan - Amritt Saagar
Subscribers
1.7M
Total Post
2.6K
Total Views
5.5M
Avg. Views
18.9K
View Profile
This video was published on 2021-07-03 05:30:04 GMT by @Gurbani-Shabad-Kirtan---Amritt-Saagar on Youtube. Gurbani Shabad Kirtan - Amritt Saagar has total 1.7M subscribers on Youtube and has a total of 2.6K video.This video has received 599 Likes which are higher than the average likes that Gurbani Shabad Kirtan - Amritt Saagar gets . @Gurbani-Shabad-Kirtan---Amritt-Saagar receives an average views of 18.9K per video on Youtube.This video has received 36 comments which are lower than the average comments that Gurbani Shabad Kirtan - Amritt Saagar gets . Overall the views for this video was lower than the average for the profile.Gurbani Shabad Kirtan - Amritt Saagar #GurbaniKirtan #ShabadGurbani #ShabadKirtan For #LatestGurbani #NewGurbani has been used frequently in this Post.

Other post by @Gurbani Shabad Kirtan Amritt Saagar