×

Gurbani Shabad Kirtan - Amritt Saagar's video: Ghar Sukh Vaseya Bahar Sukh Paeya Bhai Jora Singh Ji Hazoori Ragi Sri Darbar Sahib Amritt Saagar

@Ghar Sukh Vaseya Bahar Sukh Paeya | Bhai Jora Singh Ji Hazoori Ragi Sri Darbar Sahib | Amritt Saagar
For Daily New Shabad Gurbani Kirtan & Live Kirtan , Live Gurbani & Subscribe Our YouTube Channel - www.youtube.com/amrittsaagar Amritt Saagar Presents Ragi - Bhai Jora Singh Ji Hazoori Ragi Sri Darbar Sahib Amritsar ( 98550-32424 ) Shabad - Se Gursikh Dhan Dhan Hai Producer - Balbir Singh Bhatia Director - Karanpreet Singh Bhatia Music & Video - Amritt Saagar Studio Record Label - Amritt Saagar Join our channel to get access to perks: https://www.youtube.com/channel/UCLMfeT_BVADvx_sTybotSLA/join * ਭੈਰਉ ਮਹਲਾ ੫ ॥ bhairau mahalaa panjavaa || Bhairao, Fifth Mehla: ਊਠਤ ਸੁਖੀਆ ਬੈਠਤ ਸੁਖੀਆ ॥ uooThat sukheeaa baiThat sukheeaa || Standing up, I am at peace; sitting down, I am at peace. * ਮਨੁੱਖ ਉਠਦਾ ਬੈਠਦਾ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥੧॥ bhau nahee laagai jaa(n) aaise bujheeaa ||1|| I feel no fear, because this is what I understand. ||1|| ਜਦੋਂ ਕੋਈ ਮਨੁੱਖ ਇਉਂ ਸਮਝ ਲੈਂਦਾ ਹੈ (ਕਿ ਪਰਮਾਤਮਾ ਹੀ ਸਭ ਦਾ ਰਾਖਾ ਹੈ) ਤਦੋਂ ਉਸ ਨੂੰ ਕਿਸੇ ਕਿਸਮ ਦਾ ਕੋਈ (ਮੌਤ ਆਦਿਕ ਦਾ) ਡਰ ਪੋਹ ਨਹੀਂ ਸਕਦਾ ।੧। * ਰਾਖਾ ਏਕੁ ਹਮਾਰਾ ਸੁਆਮੀ ॥ raakhaa ek hamaaraa suaamee || The One Lord, my Lord and Master, is my Protector. ਹੇ ਭਾਈ! ਅਸਾਂ ਜੀਵਾਂ ਦਾ ਰਾਖਾ ਇਕ ਮਾਲਕ-ਪ੍ਰਭੂ ਹੀ ਹੈ । * ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ sagal ghaTaa kaa a(n)tarajaamee ||1|| rahaau || He is the Inner-knower, the Searcher of Hearts. ||1||Pause|| ਸਾਡਾ ਉਹ ਮਾਲਕ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ।੧।ਰਹਾਉ। * ਸੋਇ ਅਚਿੰਤਾ ਜਾਗਿ ਅਚਿੰਤਾ ॥ soi achi(n)taa jaag achi(n)taa || I sleep without worry, and I awake without worry. ਉਹ ਮਨੁੱਖ ਨਿਸਚਿੰਤ ਹੋ ਕੇ ਸੌਂਦਾ ਹੈ ਨਿਸਚਿੰਤ ਹੋ ਕੇ ਜਾਗਦਾ ਹੈ * ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥੨॥ jahaa kahaa(n) prabh too(n) varata(n)taa ||2|| You, O God, are pervading everywhere. ||2|| ਹੇ ਭਾਈ! ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਇਕ ਪਰਮਾਤਮਾ ਹੀ ਸਭ ਜੀਵਾਂ ਦਾ ਰਾਖਾ ਹੈ, ਤਦੋਂ ਮਨੁੱਖ ਹਰ ਵੇਲੇ ਇਹ ਆਖਣ ਲੱਗ ਪੈਂਦਾ ਹੈ ਕਿ ਹੇ ਸੁਆਮੀ, ਤੂੰ ਪ੍ਰਭੂ ਹੀ ਹਰ ਥਾਂ ਮੌਜੂਦ ਹੈਂ,।੨। * ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥ ghar sukh vasiaa baahar sukh paiaa || I dwell in peace in my home, and I am at peace outside. ਉਹ ਮਨੁੱਖ ਆਪਣੇ ਘਰ ਵਿਚ (ਭੀ) ਸੁਖੀ ਵੱਸਦਾ ਹੈ, ਉਹ ਘਰੋਂ ਬਾਹਰ (ਜਾ ਕੇ) ਭੀ ਆਨੰਦ ਮਾਣਦਾ ਹੈ * ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥ kahu naanak gur ma(n)tr dhiraRaiaa ||3||2|| Says Nanak, the Guru has implanted His Mantra within me. ||3||2|| ਹੇ ਨਾਨਕ! ਆਖ—ਗੁਰੂ ਨੇ (ਇਹ) ਉਪਦੇਸ਼ ਪੱਕਾ ਕਰ ਦਿੱਤਾ, ਕਿ ਪਰਮਾਤਮਾ ਹੀ ਅਸਾਂ ਸਭ ਜੀਵਾਂ ਦਾ ਰਾਖਾ ਹੈ ।੩।੨।

298

33
Gurbani Shabad Kirtan - Amritt Saagar
Subscribers
1.7M
Total Post
2.6K
Total Views
5.5M
Avg. Views
18.9K
View Profile
This video was published on 2021-06-26 05:30:08 GMT by @Gurbani-Shabad-Kirtan---Amritt-Saagar on Youtube. Gurbani Shabad Kirtan - Amritt Saagar has total 1.7M subscribers on Youtube and has a total of 2.6K video.This video has received 298 Likes which are lower than the average likes that Gurbani Shabad Kirtan - Amritt Saagar gets . @Gurbani-Shabad-Kirtan---Amritt-Saagar receives an average views of 18.9K per video on Youtube.This video has received 33 comments which are lower than the average comments that Gurbani Shabad Kirtan - Amritt Saagar gets . Overall the views for this video was lower than the average for the profile.Gurbani Shabad Kirtan - Amritt Saagar #GurbaniKirtan #ShabadKirtan #HazooriRagi For #SriDarbarSahib #LatestGurbani #ShabadGurbani has been used frequently in this Post.

Other post by @Gurbani Shabad Kirtan Amritt Saagar