×

Gurbani Shabad Kirtan - Amritt Saagar's video: Preet Preet Guriya Mohan Laalna Bhai Surinder Singh Hazoori Ragi Sri Darbar Sahib Amritt Saagar

@Preet Preet Guriya Mohan Laalna | Bhai Surinder Singh Hazoori Ragi Sri Darbar Sahib | Amritt Saagar
For Daily New Shabad Gurbani Kirtan & Live Kirtan , Live Gurbani & Subscribe Our YouTube Channel - www.youtube.com/amrittsaagar Amritt Saagar Presents Ragi - Bhai Surinder Singh Ji - Bhai Nachhatar Singh Ji Hazoori Ragi Sri Darbar Sahib Amritsar ( 98882-38365, 98880-81500 ) Album - Kiyo Shingaar Milan Ke Tayi Producer - Balbir Singh Bhatia Director - Karanpreet Singh Bhatia Audio & Video - Amritt Saagar Studio Record Label - Amritt Saagar Send Applaud If You Like The Shabad Join our channel to get access to perks: https://www.youtube.com/channel/UCLMfeT_BVADvx_sTybotSLA/join * ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ raag soohee mahalaa panjavaa ghar panjavaa paRataal Raag Soohee, Fifth Mehla, Fifth House, Partaal: * ੴ ਸਤਿਗੁਰ ਪ੍ਰਸਾਦਿ ॥ ikOankaar satigur prasaadh || One Universal Creator God. By The Grace Of The True Guru: * ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ preet preet gureeaa mohan laalanaa || Love of the enticing Beloved Lord is the most glorious love. ਹੇ ਭਾਈ! (ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤਿ ਮਨ ਨੂੰ ਮੋਹਣ ਵਾਲੇ ਲਾਲ-ਪ੍ਰਭੂ ਦੀ ਹੈ । * ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥ jap man gobi(n)dh ekai avar nahee ko lekhai sa(n)t laag maneh chhaadd dhubidhaa kee kureeaa ||1|| rahaau || Meditate, O mind, on the One Lord of the Universe - nothing else is of any account. Attach your mind to the Saints, and abandon the path of duality. ||1||Pause|| ਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ । ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ । ਹੇ ਭਾਈ! ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣ-ਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ ।੧।ਰਹਾਉ। * ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ niragun hareeaa saragun dhareeaa anik koThareeaa bhi(n)n bhi(n)n bhi(n)n bhin kareeaa || The Lord is absolute and unmanifest; He has assumed the most sublime manifestation. He has fashioned countless body chambers of many, varied, different, myriad forms. ਹੇ ਭਾਈ! ਨਿਰਲੇਪ ਪ੍ਰਭੂ ਨੇ ਤ੍ਰਿਗੁਣੀ ਸੰਸਾਰ ਬਣਾਇਆ, ਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂ ਉਸ ਨੇ ਵੱਖ ਵੱਖ (ਕਿਸਮ ਦੀਆਂ) ਬਣਾ ਦਿੱਤੀਆਂ । * ਵਿਚਿ ਮਨ ਕੋਟਵਰੀਆ ॥ vich man koTavareeaa || Within them, the mind is the policeman; ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ । * ਨਿਜ ਮੰਦਰਿ ਪਿਰੀਆ ॥ nij ma(n)dhar pireeaa || my Beloved lives in the temple of my inner self. ਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ, * ਤਹਾ ਆਨਦ ਕਰੀਆ ॥ tahaa aanadh kareeaa || He plays there in ecstasy. ਅਤੇ ਉੱਥੇ ਆਨੰਦ ਮਾਣਦਾ ਹੈ । * ਨਹ ਮਰੀਆ ਨਹ ਜਰੀਆ ॥੧॥ neh mareeaa neh jareeaa ||1|| He does not die, and he never grows old. ||1|| ਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ ।੧। * ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ kiratan jureeaa bahu bidh fireeaa par kau hireeaa || He is engrossed in worldly activities, wandering around in various ways. He steals the property of others, ਹੇ ਭਾਈ! ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ, ਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਹੈ, ਪਰਾਏ (ਧਨ ਨੂੰ, ਰੂਪ ਨੂੰ) ਤੱਕਦਾ ਫਿਰਦਾ ਹੈ, * ਬਿਖਨਾ ਘਿਰੀਆ ॥ bikhanaa ghireeaa || and is surrounded by corruption and sin. ਵਿਸ਼ੇ-ਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ । * ਅਬ ਸਾਧੂ ਸੰਗਿ ਪਰੀਆ ॥ ab saadhoo sa(n)g pareeaa || But now, he joins the Saadh Sangat, the Company of the Holy, ਇਸ ਮਨੁੱਖਾ ਜਨਮ ਵਿਚ ਜਦੋਂ ਜੀਵ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈ, * ਹਰਿ ਦੁਆਰੈ ਖਰੀਆ ॥ har dhuaarai khareeaa || and stands before the Lord's Gate. ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ, * ਦਰਸਨੁ ਕਰੀਆ ॥ dharasan kareeaa || He obtains the Blessed Vision of the Lord's Darshan. (ਪ੍ਰਭੂ ਦਾ) ਦਰਸਨ ਕਰਦਾ ਹੈ । * ਨਾਨਕ ਗੁਰ ਮਿਰੀਆ ॥ naanak gur mireeaa || Nanak has met the Guru; ਹੇ ਨਾਨਕ! (ਜੇਹੜਾ ਭੀ ਮਨੁੱਖ) ਗੁਰੂ ਨੂੰ ਮਿਲਦਾ ਹੈ, * ਬਹੁਰਿ ਨ ਫਿਰੀਆ ॥੨॥੧॥੪੪॥ bahur na fireeaa ||2||1||44|| he shall not be reincarnated again. ||2||1||44|| ਉਹ ਮੁੜ ਜਨਮ-ਮਰਣ ਦੇ ਗੇੜ ਵਿਚ ਨਹੀਂ ਭਟਕਦਾ ।੨।੧।੪੪।

218

45
Gurbani Shabad Kirtan - Amritt Saagar
Subscribers
1.7M
Total Post
2.6K
Total Views
5.5M
Avg. Views
18.9K
View Profile
This video was published on 2021-07-19 05:30:06 GMT by @Gurbani-Shabad-Kirtan---Amritt-Saagar on Youtube. Gurbani Shabad Kirtan - Amritt Saagar has total 1.7M subscribers on Youtube and has a total of 2.6K video.This video has received 218 Likes which are lower than the average likes that Gurbani Shabad Kirtan - Amritt Saagar gets . @Gurbani-Shabad-Kirtan---Amritt-Saagar receives an average views of 18.9K per video on Youtube.This video has received 45 comments which are lower than the average comments that Gurbani Shabad Kirtan - Amritt Saagar gets . Overall the views for this video was lower than the average for the profile.Gurbani Shabad Kirtan - Amritt Saagar #GurbaniKirtan #HazooriRagi #ShabadKirtan For #LatestGurbani #DarbarSahib #LatestGurbaniKirtan has been used frequently in this Post.

Other post by @Gurbani Shabad Kirtan Amritt Saagar