×

Gurbani Shabad Kirtan - Amritt Saagar's video: Sajan Mere Rangle New Gurbani Shabad Kirtan - Bhai Harwinder Singh Ratan Texas USA Amritt Saagar

@Sajan Mere Rangle | New Gurbani Shabad Kirtan - Bhai Harwinder Singh Ratan Texas USA | Amritt Saagar
For Daily New Shabad Gurbani Kirtan , Live Kirtan & Live Gurbani Subscribe Our YouTube Channel - www.youtube.com/amrittsaagar Amritt Saagar Presents Ragi - Bhai Harwinder Singh Ji Ratan Texas USA +1 (347) 553 1479 Album - Mero Sunder Kaho Mile Kit Gali Producer - Balbir Singh Bhatia Director - Karanpreet Singh Bhatia Audio & Video - Amritt Saagar Studio Record Label - Amritt Saagar * ਸਿਰੀਰਾਗੁ ਮਹਲਾ ੧ ਘਰੁ ੨ ॥ sireeraag mahalaa pehilaa ghar doojaa || Siree Raag, First Mehla, Second House: * ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ dhan joban ar fulaRaa naaTheeaRe dhin chaar || Wealth, the beauty of youth and flowers are guests for only a few days. ਧਨ, ਜੁਆਨੀ ਅਤੇ ਨਿੱਕਾ ਜਿਹਾ ਫੁੱਲ—ਇਹ ਚਾਰ ਦਿਨਾਂ ਦੇ ਹੀ ਪਰਾਹੁਣੇ ਹੁੰਦੇ ਹਨ * ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥ paban kere pat jiau ddal ddul ju(n)manahaar ||1|| Like the leaves of the water-lily, they wither and fade and finally die. ||1|| ਜਿਵੇਂ ਚੌਪੱਤੀ ਦੇ ਪੱਤਰ (ਪਾਣੀ ਦੇ) ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ, ਤਿਵੇਂ ਇਹ ਭੀ ਨਾਸ ਹੋ ਜਾਂਦੇ ਹਨ ।੧। * ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ ra(n)g maan lai piaariaa jaa joban nau hulaa || Be happy, dear beloved, as long as your youth is fresh and delightful. ਹੇ ਪਿਆਰੇ ! ਜਦ ਤਕ ਨਵੀਂ ਜੁਆਨੀ ਹੈ ਤਦ ਤਕ ਆਤਮਕ ਅਨੰਦ ਲੈ ਲੈ * ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥ dhin thoRaRe thake bhiaa puraanaa cholaa ||1|| rahaau || But your days are few-you have grown weary, and now your body has grown old. ||1||Pause|| ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਸਿਮਰਨ ਨਹੀਂ ਹੋ ਸਕੇਗਾ) ।੧।ਰਹਾਉ। * ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ sajan mere ra(n)gule jai sute jeeraan || My playful friends have gone to sleep in the graveyard. ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿਚ ਜਾ ਸੁੱਤੇ ਹਨ * ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥ ha(n) bhee va(n)n(j)aa ddumanee rovaa jheenee baan ||2|| In my double-mindedness, I shall have to go as well. I cry in a feeble voice. ||2|| (ਮੈਂ ਉਹਨਾਂ ਦੇ ਵਿਛੋੜੇ ਵਿਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉਧਰ ਨੂੰ ਹੀ) ਚੱਲ ਪਵਾਂਗੀ ।੨। * ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ kee na sunehee gore'e aapan ka(n)nee soi || Haven't you heard the call from beyond, O beautiful soul-bride? ਹੇ ਸੁੰਦਰ ਜੀਵ-ਇਸਤ੍ਰੀ ! ਤੂੰ ਧਿਆਨ ਨਾਲ ਇਹ ਖ਼ਬਰ ਕਿਉਂ ਨਹੀਂ ਸੁਣਦੀ * ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥ lagee aaveh saahurai nit na peieeaa hoi ||3|| You must go to your in-laws; you cannot stay with your parents forever. ||3|| ਕਿ ਪੇਕਾ-ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿਚ) ਜ਼ਰੂਰ ਜਾਣਾ ਪਵੇਗਾ ?੩। * ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥ naanak sutee peieeaai jaan viratee sa(n)n || O Nanak, know that she who sleeps in her parents' home is plundered in broad daylight. ਹੇ ਨਾਨਕ ! ਜੇਹੜੀ ਜੀਵ-ਇਸਤ੍ਰੀ ਪੇਕੇ ਘਰ (ਇਸ ਲੋਕ ਵਿਚ ਗ਼ਫ਼ਲਤ ਦੀ ਨੀਂਦ ਵਿਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ * ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥ gunaa gavaiee ga(n)ThaRee avagan chalee ba(n)n ||4||24|| She has lost her bouquet of merits; gathering one of demerits, she departs. ||4||24|| ਉਸ ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ ।੪।੨੪।

172

20
Gurbani Shabad Kirtan - Amritt Saagar
Subscribers
1.7M
Total Post
2.6K
Total Views
5.5M
Avg. Views
18.9K
View Profile
This video was published on 2021-06-07 05:30:22 GMT by @Gurbani-Shabad-Kirtan---Amritt-Saagar on Youtube. Gurbani Shabad Kirtan - Amritt Saagar has total 1.7M subscribers on Youtube and has a total of 2.6K video.This video has received 172 Likes which are lower than the average likes that Gurbani Shabad Kirtan - Amritt Saagar gets . @Gurbani-Shabad-Kirtan---Amritt-Saagar receives an average views of 18.9K per video on Youtube.This video has received 20 comments which are lower than the average comments that Gurbani Shabad Kirtan - Amritt Saagar gets . Overall the views for this video was lower than the average for the profile.Gurbani Shabad Kirtan - Amritt Saagar #GurbaniKirtan #ShabadKirtan #ShabadGurbani For has been used frequently in this Post.

Other post by @Gurbani Shabad Kirtan Amritt Saagar