×

Hindustan Times Punjabi's video:

@ਦਲਿਤ ਹੱਤਿਆ ਵਿਰੁੱਧ ਰੋਸ ਮੁਜ਼ਾਹਰਾ, ਲੋਕਾਂ ਕੀਤੀ ਲਹਿਰਾ–ਸੁਨਾਮ ਸੜਕ ਜਾਮ
ਚੰਗਾਲੀਵਾਲਾ (ਸੰਗਰੂਰ) ਦੇ ਦਲਿਤ ਨੌਜਵਾਨ ਜਗਮੇਲ ਸਿੰਘ (37) ਦੀ ਮੌਤ  ਤੋਂ ਬਾਅਦ ਲੋਕਾਂ ’ਚ ਡਾਢਾ ਰੋਹ ਤੇ ਰੋਸ ਜਗਮੇਲ ਸਿੰਘ ਉੱਤੇ ਢਾਹੇ ਗਏ ਅਥਾਹ ਤਸ਼ੱਦਦ ਵਿਰੁੱਧ ਅੱਜ ਦਲਿਤਾਂ ਨੇ ਲਹਿਰਾ ਵਿਖੇ ਸੁਨਾਮ ਨੂੰ ਜਾਂਦੀ ਸੜਕ ਕੀਤੀ ਜਾਮ ਮੁਜ਼ਾਹਰਾਕਾਰੀ ਪੀੜਤ ਦਲਿਤ ਪਰਿਵਾਰ ਨੁੰ 25 ਲੱਖ ਰੁਪਏ ਮੁਆਵਜ਼ਾ ਦੇਣ ਜਗਮੇਲ ਸਿੰਘ ਦੀ ਵਿਧਵਾ ਨੂੰ ਪੈਨਸ਼ਨ ਲਾਉਣ ਦੀ ਮੰਗ ਕਰ ਰਹੇ ਹਨ ਜਗਮੇਲ ਸਿੰਘ ਦੀ ਸਨਿੱਚਰਵਾਰ ਤੜਕੇ ਚਾਰ ਵਜੇ ਪੀਜੀਆਈ ਚੰਡੀਗੜ੍ਹ ’ਚ ਮੌਤ ਹੋ ਗਈ ਸੀ ਉਸ ਨੂੰ ਬੀਤੀ 7 ਨਵੰਬਰ ਨੂੰ ਚਾਰ ਜਣਿਆਂ ਹੱਥੋਂ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਸੀ।

1

1
Hindustan Times Punjabi
Subscribers
131
Total Post
421
Total Views
332
Avg. Views
6.6
View Profile
This video was published on 2019-11-17 13:47:18 GMT by @Hindustan-Times-Punjabi on Youtube. Hindustan Times Punjabi has total 131 subscribers on Youtube and has a total of 421 video.This video has received 1 Likes which are higher than the average likes that Hindustan Times Punjabi gets . @Hindustan-Times-Punjabi receives an average views of 6.6 per video on Youtube.This video has received 1 comments which are higher than the average comments that Hindustan Times Punjabi gets . Overall the views for this video was lower than the average for the profile.

Other post by @Hindustan Times Punjabi