×

SIKH AID WORLDWIDE's video: Rashan is packed for Needy Families

@Rashan is packed for Needy Families.ਰਾਸ਼ਨ ਸੇਵਾ ਪੱਤਰ ਖ਼ੁਰਦ, ਫੂਲੇਵਾਲ ਅਤੇ ਡੈਨਵਿੰਡ ਵਿੱਚ ਕੀਤੀ ਜਾਵੇਗੀ।
Grocery (Rashan) is packed for Needy Families. Day 4 ( 29/03/2020 ) ਕੱਲ ਨੂੰ ਰਾਸ਼ਨ ਦੀ ਸੇਵਾ ਪੱਤਰ ਖ਼ੁਰਦ, ਫੂਲੇਵਾਲ ਅਤੇ ਡੈਨਵਿੰਡ ਵਿੱਚ ਕੀਤੀ ਜਾਵੇਗੀ। ਕਰੋਨਾ ਵਾਇਰਸ ਦੇ ਚੱਲਦਿਆਂ ਲਾਕਡਾਉਨ ਹੋਣ ਕਾਰਨ ਜਿਹੜੇ ਪਰਿਵਾਰ ਰੋਜ਼ਾਨਾ ਕਮਾਈ ਕਰਕੇ ਅਪਣੇ ਪਰਿਵਾਰ ਦਾ ਢਿੱਡ ਭਰਦੇ ਸੀ ਜੋ ਹੁਣ ਅਸਮਰੱਥ ਹਨ ਲਈ ONKAR NGO RCPIO Lok Sewa Team ਨੇ ਨੇੜਲੇ 10 ਪਿੰਡਾਂ ਦੇ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਦਾ ਜ਼ਿੰਮਾ ਚੁਕਿਆ ਹੈ। ਜਿਸ ਵਿਚ ਪਿੰਡ ਦੇ ਵੀਰਾ ਅਤੇ ਦੋਸਤਾਂ ਵੱਲੋਂ ਸਾਥ ਦਿੱਤਾ ਜਾ ਰਿਹਾ । ਬਹੁਤ ਬਹੁਤ ਧੰਨਵਾਦੀ ਹਾਂ ਜਗਮੋਹਨ ਸਿੰਘ ਸੰਘਾ, ਸੰਤੋਖ ਸਿੰਘ ਸ਼ੋਕੀ, ਬੂਟੀ ਸੰਘਾ ਅਤੇ ਸਾਥੀਆਂ ਦਾ ਜੋ ਇਸ ਮੁਸ਼ਕਲ ਟਾਇਮ ਤੇ ਤਨ ਮਨ ਨਾਲ ਸੇਵਾ ਨਿਭਾ ਰਹੇ ਹਨ। 🙏🙏 ਦਾਨ ਕਰੋ 🙏🙏 ਸਾਥ ਦਿਓ 🙏🙏 ਦਾਨ ਕਰੋ 🙏🙏 ਸਾਰੀ ਸੰਗਤ ਨੂੰ ਬੇਨਤੀ ਹੈ । ਕਿਰਪਾ ਕਰਕੇ ਮਦਦ ਜ਼ਰੂਰ ਕਰੋ ਜੀ । ਆਪ ਜੀ ਸੇਵਾ , , ਰਾਹੀ ਵੀ ਕਰ ਸਕਦੇ ਹੋ । ਨੰਬਰ - 9814150620 (ONKAR NGO) & and

0

0
SIKH AID WORLDWIDE
Subscribers
3.5K
Total Post
417
Total Views
3.7K
Avg. Views
74.1
View Profile
This video was published on 2020-03-30 04:39:07 GMT by @INDIA-NEWS-TV on Youtube. SIKH AID WORLDWIDE has total 3.5K subscribers on Youtube and has a total of 417 video.This video has received 0 Likes which are lower than the average likes that SIKH AID WORLDWIDE gets . @INDIA-NEWS-TV receives an average views of 74.1 per video on Youtube.This video has received 0 comments which are lower than the average comments that SIKH AID WORLDWIDE gets . Overall the views for this video was lower than the average for the profile.SIKH AID WORLDWIDE #Paytm #Googlepay, #Phonepay #Onkar #NGO #RCPIO #Lok #Sewa #Team #Rich #California #Punjab #International #Organization #Jagmohan #Sangha #Team has been used frequently in this Post.

Other post by @INDIA NEWS TV