×

KP MUSIC's video: How to Make Punjabi HIP-HOP Songs Like Mani Longia Vicky in FL Studio 20 KP MUSIC

@How to Make Punjabi HIP-HOP Songs Like Mani Longia , Vicky in FL Studio 20 | KP MUSIC
How to Make Punjabi HIP-HOP Songs Like Mani Longia , Vicky in FL Studio 20 | KP MUSIC Song Link - https://www.youtube.com/watch?v=zIiwso12DHk Singer/Lyrics - Sukhvir Rattoke https://www.instagram.com/sukhvir_rat... Music - KP Music https://www.instagram.com/kpmusicindia/ Song Lyrics - ✍️ਸੁਖਵੀਰ ਰੱਤੋਕੇ @Sukhvir Rattoke 1.ਸੋਚਣੀ ਬਰੂਦ ਸੀਨੇ ਵਿੱਚ ਅੱਗ ਨੀ ਮਿੱਟੀ ਵਿੱਚ ਰੋਲਾਂ ਬਣੇ ਜੋ ਸਟੱਡ ਨੀ ਤੁਰਿਆ ਮੈ ਕੱਲਾ ਕੱਲ ਹੋਉ ਪਿੱਛੇ ਕਾਫਲਾ ਬੰਦੇ ਨੂੰ ਵੀ ਪਹਿਲਾਂ ਪਰਖਦਾ ਏ ਰੱਬ ਨੀ ਤਨ ਤੇ ਹੰਡਾਈਆਂ ਲਿਖੀਆਂ ਮੈ ਹੱਡ ਬੀਤੀਆਂ ਯਾਰੀ ਵਿੱਚ ਕਦੇ ਖੇਡੀਆਂ ਨੀ ਰਾਜ ਨੀਤੀਆਂ ਜੀਦੇ ਨਾਲ ਖਾਦਾ ਕਦੇ ਕੀਤਾ ਨੀ ਹਰਾਮ ਮੈ ਮੇਰੇ ਨਾਲ ਭਾਵੇਂ ਕਿਸੇ ਘੱਟ ਨਈਂਓ ਕੀਤੀਆਂ ਐਵੇਂ ਬੋਲਦੇ ਨੇ ਮਾੜਾ ਸਾਥੋਂ ਕਰਦੇ ਨੇ ਸਾੜਾ ਅਸੀਂ ਦੁਨੀਆਂ ਤੋਂ ਵੱਖਰੀਆਂ ਰਾਂਵਾਂ ਚੁਣੀਆਂ ਟੇਕ- ਖੜ ਥੋੜਾ ਟੈਮ ਮੁੰਡਾ ਹੋਈ ਜਾਂਦਾ ਕੈਮ ਤੇਰੇ ਲੱਕ ਵਾਂਗੂੰ ਸੋਣੀਏ ਹਲਾਦੂੰ ਦੁਨੀਆਂ ...2....... 2. ਕਿਸੇ ਨੂੰ ਹਰਾਉਣ ਲਈ ਨਾ ਲਾਇਆ ਕਦੇ ਜੋਰ ਐ ਰਹਿਣੇਆਂ ਮਸਤ ਸਾਡੀ ਦੁਨੀਆਂ ਈਂ ਹੋਰ ਐ ਸਾਡੇ ਬਾਰੇ ਬੋਲ ਜਿਹੜੇ ਉੱਤੋਂ ਥੱਲੋਂ ਪਾਟਦੇ ਕਰੀ ਦੀ ਨੀ ਕੇਰ ਹੱਥ ਮਾਲਕ ਦੇ ਡੋਰ ਐ ਖਾਕੇ ਚਮਨਪਰਾਸ਼ ਲੈਦੇਂ ਫੀਲਿੰਗ ਜੋ ਫੀਮ ਦੀ ਸੌਹ ਮੈਨੂੰ ਮੈਨੂੰ ਲਗੇ ਮੇਰੇ ਟੁੱਟੇ ਹੋਏ ਡਰੀਮ ਦੀ ਰਹਿ ਗਿਆ ਜੇ ਜਿਉਂਦਾ ਗਿੱਲ ਜਿਉਂਦੇਆਂ ਨੂੰ ਫੂਕਦੂ ਧਾਕ ਲਾਈ ਬੈਠੇ ਜੇਹੜੇ ਸਾਡੇ ਤੇ ਸਕੀਮ ਦੀ ਪੀਤੇ ਸਬਰਾਂ ਦੇ ਘੁੱਟ ਹੁਣ ਬੰਨ ਗਏ ਨੇ ਟੁੱਟ ਗੇਮਾਂ ਪਾਉਦੇ ਨੇ ਗਦਾਰ ਮੈ ਘਮਾਦੂੰ ਦੁਨੀਆਂ ਟੇਕ- ਖੜ ਥੋੜਾ ਟੈਮ ਮੁੰਡਾ ਹੋਈ ਜਾਂਦਾ ਕੈਮ ਤੇਰੇ ਲੱਕ ਵਾਂਗੂੰ ਸੋਣੀਏਂ ਹੱਲਾਦੂੰ ਦੁਨੀਆਂ...2...... 3. ਨਾ-ਨਾ ਓ ਨੀ ਮੈ ਨੋ ਜਿਹੜੇ ਕਰਦੇ ਛੋਓ ਮੈ ਤਾਂ ਪੁੱਠਿਆਂ ਕਮਾਂ 'ਚ ਥੋਡੇ ਪਿਓ ਦਾ ਪਿਓ ਕਦੇ ਕੁੱਤਿਆਂ ਦੀ ਰੇਸ ਵਿੱਚ ਦੌੜ ਦੇ ਨੀ ਸ਼ੇਰ ਤੁਸੀ ਭੱਜੋ ਰੈਟ ਰੇਸ ਤੇ ਮੈ ਚੱਲਦਾ ਸਲੋ ਟਾਇਮ ਜਦੋਂ ਆਇਆ ਰੱਤੋਕੇ ਦੇ ਸੁਖਵੀਰ ਦਾ ਮੇਹਨਤ ਦੇ ਨਾਲ ਨੱਕ ਭੰਨੂੰ ਤਕਦੀਰ ਦਾ ਬੇਬੇ ਦਾ ਸਟਾਰ ਯਾਰਾਂ ਦੀ ਆਂ ਜਿੰਦ ਜਾਨ ਮੈ ਮਿਲਿਆ ਨੀ ਹਾਲੇ ਤੱਕ ਸਾਥ ਕਿਸੇ ਹੀਰ ਦਾ ਮੇਰਾ ਜਿਲਾਂ ਸੰਗਰੂਰ ਭੰਨ ਦਈ ਦੇ ਗਰੂਰ ਪਿੰਡ ਰੱਤੋਕੇ ਤੇ ਸਰਚਾਂ ਕਰਾਦੂੰ ਦੁਨੀਆਂ ਟੇਕ- ਖੜ ਥੋੜਾ ਟੈਮ ਮੁੰਡਾ ਹੋਈ ਜਾਂਦਾ ਕੈਮ ਤੇਰੇ ਲੱਕ ਵਾਂਗੂੰ ਸੋਣੀਏ ਹੱਲਾਦੂੰ ਦੁਨੀਆਂ ....2... 4. ਗੱਲ ਕੱਲੀ-ਕੱਲੀ ਦਿਲ ਉੱਤੇ ਲਿਖੀ ਪਈ ਐ ਕੀਣੇ ਮੈਨੂੰ ਕਿੱਥੇ-ਕਿੱਥੇ ਕੀ-ਕੀ ਬੋਲਿਆ ਮਾੜੇ ਦੇਖ ਕੇ ਹਲਾਤ ਮੂਬ ਔਨ ਹੋ ਗਏ ਜੀਦੇ ਅੱਗੇ ਭੇਤ ਦਿਲ ਦਾ ਮੈ ਖੋਲਿਆ ਦੇਖੀਂ ਕੱਡਨੀ ਐਂ ਲੰਭ ਸਾਡੇ ਜਿਗਰੇ ਨੇ ਬੰਬ ਦੇਖ ਮਾਰਦੇ ਜੋ ਧੂੰਆਂ ਮੈ ਧੁਖਾਦੂੰ ਦੁਨੀਆਂ ਟੇਕ- ਖੜ ਥੋੜਾ ਟੈਮ ਮੁੰਡਾ ਹੋਈ ਜਾਂਦਾਂ ਕੈਮ ਤੇਰੇ ਲੱਕ ਵਾਂਗੂੰ ਸੋਣੀਏ ਹਲਾਦੂੰ ਦੁਨੀਆਂ ....2.... Thanks For watching

548

47
KP MUSIC
Subscribers
38.4K
Total Post
115
Total Views
1.8M
Avg. Views
16K
View Profile
This video was published on 2022-10-01 17:51:01 GMT by @KP-MUSIC on Youtube. KP MUSIC has total 38.4K subscribers on Youtube and has a total of 115 video.This video has received 548 Likes which are lower than the average likes that KP MUSIC gets . @KP-MUSIC receives an average views of 16K per video on Youtube.This video has received 47 comments which are lower than the average comments that KP MUSIC gets . Overall the views for this video was lower than the average for the profile.KP MUSIC #punjabisong #punjabibeatmaking #flstudio #hiphop has been used frequently in this Post.

Other post by @KP MUSIC