×

Kaimz Media's video: Producer dxx to baad us ne ditta Pind Cheema Mandi de Bhalvan Golu Cheema nu Reply

@Producer dxx ਨਾਲ ਹੋਈ ਕੁੱਟਮਾਰ to baad us ne ditta Pind Cheema Mandi de Bhalvan Golu Cheema nu Reply.
Producer DXX ਦੀ ਭਲਵਾਨਾਂ ਨੇ ਕੀਤੀ 'ਸੇਵਾ', ਵੇਖੋ ਮੌਕੇ ਦੀ ਵੀਡੀਓ ਅੱਜ #ਪਹਿਲਵਾਨਾਂ , #ਕੁਸ਼ਤੀ_ਸ਼ੌਕੀਨਾਂ ਅਤੇ #ਕਬੱਡੀ ਪਲੇਅਰਾਂ ਵੱਲੋਂ , _Dxxx ਦੀ ਚੰਗੀ ਕਲਾਸ ਲਗਾਈ ਗਈ , ਬੀਤੇ ਦਿਨੀਂ #ਪ੍ਰਡੂਸਕ_ਡੀ_ਐਕਸ_ਐਕਸ ਨੇ ਪਹਿਲਵਾਨਾਂ ਪ੍ਰਤੀ ਗਲਤ ਵੀਡੀਓ ਬਣਾਈ ਸੀ , ਇਸ ਵੀਡੀਓ ਖ਼ਿਲਾਫ਼ ਸਭ ਤੋਂ ਪਹਿਲਾਂ #ਗੋਲੂ_ਚੀਮਾਂ_ਪਹਿਲਵਾਨ , #ਜੱਸਾ_ਪੱਟੀ , #ਪੰਮਾਂ_ਪਹਿਲਵਾਨ , #ਅਮ੍ਰਿਤ_ਗੋਲਬਾਗ_ਪਹਿਲਵਾਨ , #ਬਿੰਨੀਆ_ਜੰਮੂ_ਪਹਿਲਵਾਨ , #ਕ੍ਰਿਸ਼ਨ_ਬਈਆਂਪੁਰ , #ਰਾਜਾ_ਖੇਲਾ #ਗੁਰਦੀਪ_ਬ੍ਰਾਹਮਣਵਾਲ , #ਸੇਰਾ_ਗਹਿਲਮਜਾਰੀ , #ਅਮਨ_ਢਿੱਲੋ #ਬਲਵੀਰ_ਦਿਆਲ , #ਜਿਗਰੇ_ਪੰਜਾਬੀਆਂ_ਦੇ_ਪੇਜ ਅਤੇ #ਖੇਡਾਂ_ਪੰਜਾਬ_ਦੀਆ ਪੇਜ ਇਹਨਾਂ ਸਾਰਿਆਂ ਵੱਲੋਂ Producer Dxxx ਦੇ ਖ਼ਿਲਾਫ਼ ਅਵਾਜ਼ ਉਠਾਈ ਗਈ ਸੀ . ਤੇ ਅੱਜ ਸਤਿਕਾਰਯੋਗ ਪਹਿਲਵਾਨਾਂ , ਕਬੱਡੀ ਖਿਡਾਰੀਆਂ ਤੇ ਕੁਮੇਟੇਟਰ ਵੀਰਾਂ ਨੇ ਆਪਣੀ ਏਕਤਾ ਦਾ ਸਬੂਤ ਦਿੱਤਾ , ਤੇ #ਪ੍ਰਡੂਸਰ ਦੀ ਥੋੜੀ ਸੇਵਾ ਵੀ ਕੀਤੀ , ਤੇ ਨੇ ਆਪਣੀ ਕੀਤੀ ਗਲਤੀ ਦੀ ਮਾਫ਼ੀ ਮੰਗੀ , ਤੇ ਕਿਹਾ ਅੱਗੇ ਤੋਂ ਮੈ ਇਹੋ ਜਿਹੀ ਗਲਤ ਵੀਡੀਓ ਨਹੀਂ ਬਣਾਵਾਂਗਾ , ਧੰਨਵਾਦ ਸਾਰੇ ਵੀਰਾਂ ਦਾ ਏਕਤਾ ਕਰਨ ਲਈ #ਖੇਡਾਂ_ਪੰਜਾਬ_ਦੀਆਂ

74

10
Kaimz Media
Subscribers
70.6K
Total Post
8
Total Views
4M
Avg. Views
78.8K
View Profile
This video was published on 2020-06-06 08:14:21 GMT by @Kaimz-Media on Youtube. Kaimz Media has total 70.6K subscribers on Youtube and has a total of 8 video.This video has received 74 Likes which are lower than the average likes that Kaimz Media gets . @Kaimz-Media receives an average views of 78.8K per video on Youtube.This video has received 10 comments which are lower than the average comments that Kaimz Media gets . Overall the views for this video was lower than the average for the profile.Kaimz Media #ProducerDxx #Pehalwan #BhappaMall #Controversy ਅੱਜ #ਪਹਿਲਵਾਨਾਂ #ਕੁਸ਼ਤੀ_ਸ਼ੌਕੀਨਾਂ #ਕਬੱਡੀ #Producer_Dxxx #ਪ੍ਰਡੂਸਕ_ਡੀ_ਐਕਸ_ਐਕਸ #ਗੋਲੂ_ਚੀਮਾਂ_ਪਹਿਲਵਾਨ #ਜੱਸਾ_ਪੱਟੀ #ਪੰਮਾਂ_ਪਹਿਲਵਾਨ #ਅਮ੍ਰਿਤ_ਗੋਲਬਾਗ_ਪਹਿਲਵਾਨ #ਬਿੰਨੀਆ_ਜੰਮੂ_ਪਹਿਲਵਾਨ #ਕ੍ਰਿਸ਼ਨ_ਬਈਆਂਪੁਰ #ਰਾਜਾ_ਖੇਲਾ #ਗੁਰਦੀਪ_ਬ੍ਰਾਹਮਣਵਾਲ #ਸੇਰਾ_ਗਹਿਲਮਜਾਰੀ #ਅਮਨ_ਢਿੱਲੋ #ਬਲਵੀਰ_ਦਿਆਲ #ਜਿਗਰੇ_ਪੰਜਾਬੀਆਂ_ਦੇ_ਪੇਜ #ਖੇਡਾਂ_ਪੰਜਾਬ_ਦੀਆ #ਪ੍ਰਡੂਸਰ #Producer #ਖੇਡਾਂ_ਪੰਜਾਬ_ਦੀਆਂ has been used frequently in this Post.

Other post by @Kaimz Media