×

Manohar Sahota's video: Highlights of 25th Canada Kabaddi Cup 2015

@Highlights of 25th Canada Kabaddi Cup 2015
ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਐਂਡ ਕਲਚਰਲ ਸੈਂਟਰ ਵਲੋਂ 25ਵਾਂ ਕੈਨੇਡਾ ਕਬੱਡੀ ਕੱਪ-2015 ਬੜੀ ਸਫ਼ਲਤਾ ਨਾਲ ਮੁਕੰਮਲ ਹੋਇਆ। ਇਸ ਕੱਪ ਦੇ ਫਾਈਨਲ ਮੈਚ ਬੜੇ ਹੀ ਫਸਵੇਂ ਅਤੇ ਦਿਲਚਸਪ ਮੁਕਾਬਲੇ ਵਾਲੇ ਰਹੇ ਜਿਸ ਵਿਚ ਕੈਨੇਡਾ ਵੈਸਟ ਨੇ 49.5 ਦੇ ਮੁਕਾਬਲੇ 47 ਪੁਆਇੰਟਾਂ ਨਾਲ ਭਾਰਤ ਨੂੰ ਹਰਾਇਆ। ਇਸ ਭੇੜ ਵਿਚ ਸਾਰੇ ਹੀ ਖਿਡਾਰੀਆਂ ਦਾ ਪ੍ਰਦਰਸ਼ਨ ਬਹੁਤ ਹੀ ਬਿਹਤਰੀਨ ਰਿਹਾ ਪਰ ਗੁਰਪ੍ਰੀਤ ਸਿੰਘ ਬੁਰਜ ਹਰੀਕੇ ਨੂੰ ਇਸ ਟੂਰਨਾਮੈਂਟ ਵਿਚ ਬੈਸਟ ਰੇਡਰ ਅਤੇ ਪਾਲਾ ਜਲਾਲਪੁਰ ਨੂੰ ਬੈਸਟ ਜਾਫੀ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

157

4
Manohar Sahota
Subscribers
300
Total Post
72
Total Views
45.2K
Avg. Views
869.7
View Profile
This video was published on 2015-08-23 19:44:20 GMT by @Manohar-Sahota on Youtube. Manohar Sahota has total 300 subscribers on Youtube and has a total of 72 video.This video has received 157 Likes which are higher than the average likes that Manohar Sahota gets . @Manohar-Sahota receives an average views of 869.7 per video on Youtube.This video has received 4 comments which are higher than the average comments that Manohar Sahota gets . Overall the views for this video was lower than the average for the profile.

Other post by @Manohar Sahota