×

TRICITY TADKA NEWS & ENTERTAINTMENT 's video: buildingcollapse zirakpur punjab DPRO GAMADA Chemist gamada puda Nagarcouncil

@#buildingcollapse#zirakpur#punjab#DPRO#GAMADA#Chemist#gamada#puda#Nagarcouncil
Chandigarh mohali panchkula tadka news & Entertainment in our channel ਜ਼ੀਰਕਪੁਰ ਵਿਚ ਇਮਾਰਤ ਡਿੱਗੀ ਜਾਨੀ ਨੁਕਸਾਨ ਤੋਂ ਹੋਇਆ ਬਚਾਅ ਦੋ ਮੰਜ਼ਲਾ ਦੁਕਾਨ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ, ਖਾਲੀ ਕਰਨ ਦੀ ਪ੍ਰਕਿਰਿਆ ਹੋ ਗਈ ਸੀ ਮੁਕੰਮਲ ਮਾਹਰਾਂ ਦੁਆਰਾ ਅਧਿਕਾਰਤ ਤੌਰ 'ਤੇ ਢਾਹੁਣ ਤੋਂ ਪਹਿਲਾ ਹੀ ਡਿੱਗੀ ਇਮਾਰਤ ਅੱਜ ਇਥੇ ਦੇਰ ਸ਼ਾਮ ਇੱਕ ਅਣਸੁਖਾਵੀਂ ਘਟਨਾ ਵਾਪਰੀ ਜਦੋਂ ਡੇਰਾਬਸੀ ਦੇ ਜ਼ੀਰਕਪੁਰ ਖੇਤਰ ਵਿੱਚ 'ਕੰਬੋਜ ਮੈਡੀਕੋਜ਼' ਨਾਮੀ ਦੋ ਮੰਜ਼ਿਲਾ ਕੈਮਿਸਟ ਦੁਕਾਨ ਢਹਿ-ਢੇਰੀ ਹੋ ਗਈ। ਇਹ ਜਾਣਕਾਰੀ ਏ.ਡੀ.ਸੀ. ਐਸ.ਏ.ਐਸ.ਨਗਰ ਆਸ਼ਿਕਾ ਜੈਨ ਨੇ ਦਿੱਤੀ।ਇਹ ਇਮਾਰਤ ਇਕ ਪਾਸੇ ਵੱਲ ਝੁੱਕ ਗਈ ਸੀ ਜਿਸ ਕਾਰਨ ਪ੍ਰਸ਼ਾਸਨ ਨੇ ਇਸ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਅਤੇ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ। ਇਸ ਇਮਾਰਤ ਨਾਲ ਕੋਈ ਨੁਕਸਾਨ ਹੋਣ ਤੋਂ ਪਹਿਲਾਂ ਇਸ ਨੂੰ ਸੁਰੱਖਿਅਤ ਢੰਗ ਨਾਲ ਢਾਹੁਣ ਲਈ ਮਾਹਿਰਾਂ ਦੀਆਂ ਟੀਮਾਂ ਬੁਲਾਈਆਂ ਗਈਆਂ ਸਨ। ਇਸ ਇਮਾਰਤ ਨੂੰ ਢਾਹੁਣ ਲਈ ਐਨਡੀਆਰਐਫ, ਗਮਾਡਾ ਦੇ ਇੰਜੀਨੀਅਰਿੰਗ ਵਿੰਗ ਅਤੇ ਐਮਸੀ ਜ਼ੀਰਕਪੁਰ ਨੂੰ ਤੁਰੰਤ ਲਾਮਬੰਦ ਕੀਤਾ ਗਿਆ। ਪਰ, ਇਸ ਇਮਾਰਤ ਨੂੰ ਸੁਰੱਖਿਅਤ ਢੰਗ ਨਾਲ ਢਾਹੁਣ ਤੋਂ ਪਹਿਲਾਂ ਹੀ ਇਹ ਅਚਾਨਕ ਡਿੱਗ ਪਈ।ਉਹਨਾਂ ਦੱਸਿਆ ਕਿ ਪ੍ਰਸ਼ਾਸਨ ਦੇ ਸਮੇਂ ਸਿਰ ਦਖਲ ਕਾਰਨ ਕੋਈ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮੁੱਢਲੀਆਂ ਰਿਪੋਰਟਾਂ ਤੋਂ ਪਤਾ ਲੱਗਾ ਕਿ ਨਾਲ ਲੱਗਦੇ ਪਲਾਟ ਵਿਚ ਡੂੰਘੀ ਖੁਦਾਈ ਕਾਰਨ ਇਹ ਇਮਾਰਤ ਢਹਿ ਗਈ। ਜ਼ਿਕਰਯੋਗ ਹੈ ਕਿ ਇਸ ਦੀ ਉਸਾਰੀ ਸਾਲ ੨੦੦੬ ਵਿਚ ਹੋਈ ਸੀ ਅਤੇ ਇਹ ਦੁਕਾਨ ਲਗਭਗ ੭੫ ਵਰਗ ਗਜ ਰਕਬੇ 'ਤੇ ਬਣਾਈ ਗਈ ਸੀ ਅਤੇ ਇਹ ਕਿਰਾਏ 'ਤੇ ਸੀ। ਪੁਲਿਸ ਵਲੋਂ ਇਸ ਸਬੰਧੀ ਐਫਆਈਆਰ ਦਰਜ ਕਰ ਲਈ ਗਈ ਹੈ।

1

0
TRICITY TADKA NEWS & ENTERTAINTMENT
Subscribers
2.1K
Total Post
1K
Total Views
6.3K
Avg. Views
101.7
View Profile
This video was published on 2020-12-08 16:20:41 GMT by @TRICITY-TADKA-NEWS-&-ENTERTAINTMENT on Youtube. TRICITY TADKA NEWS & ENTERTAINTMENT has total 2.1K subscribers on Youtube and has a total of 1K video.This video has received 1 Likes which are lower than the average likes that TRICITY TADKA NEWS & ENTERTAINTMENT gets . @TRICITY-TADKA-NEWS-&-ENTERTAINTMENT receives an average views of 101.7 per video on Youtube.This video has received 0 comments which are lower than the average comments that TRICITY TADKA NEWS & ENTERTAINTMENT gets . Overall the views for this video was lower than the average for the profile.

Other post by @TRICITY TADKA NEWS & ENTERTAINTMENT