×

Terracotta Studios's video: VUND Mohinder Thukral Terracotta Studios Art Exhibition 2021

@VUND| ਵੰਡ | Mohinder Thukral | Terracotta Studios | Art Exhibition 2021
Mohinder Thukral, born in 1946 in undivided Punjab. Lives in Jalandhar Punjab (India). Painter, visual artist, sculptor, trained applied artist. Partial to portraiture, indulges in self-portraits. ‘ਅਸੀਂ ਪੰਜਾਬੀਆਂ ਨੇ ਅਜ਼ਾਦੀ ਨਹੀਂ, ਵੱਢ-ਟੁੱਕ ਹੀ ਦੇਖੀ!’ ਕਲਾਕਾਰ ਮਹਿੰਦਰ ਠੁਕਰਾਲ ਨੇ ਇਹਨਾਂ ਭਾਵਨਾਵਾਂ ਦਾ ਪ੍ਰਗਟਾਵਾ ਆਪਣੇ ਪੋਟਰੇਟਾਂ ਦੁਆਰਾ ਕੀਤਾ ਹੈ । ਇਨ੍ਹਾਂ ਦਾ ਜਨਮ ਅਣਵੰਡੇ ਪੰਜਾਬ ਦੇ ਸਿਆਲਕੋਟ ’ਚ ਵੰਡ ਤੋਂ ਸਾਲ ਕੁ ਪਹਿਲਾਂ ਹੋਇਆ। ਵੰਡ ਹੋਈ ਤਾਂ ਮੌਤ ਨਾਲ ਲੜਦੇ ਮਾਪਿਆਂ ਨਾਲ ਇਹ ਜਲੰਧਰ ਆ ਪਹੁੰਚੇ। ਦਾਦਾ ਜੀ ਦੀ ਪਿੱਠ ’ਤੇ ਵੰਡ ਵੇਲੇ, ਉਹ ਤਲਵਾਰਾਂ ਦੇ ਦਾਗ਼ ਜਿਹੜੇ ਹਮਲਾਵਰਾਂ ਨੇ ਪਿੱਠ ਪਿੱਛੇ ਮਾਰੇ, ਕਿਉਂਕਿ ਸਾਹਮਣੇ ਵਾਰ ਕਰਨ ਦਾ ਹੌਸਲਾ ਨਹੀਂ ਸੀ ਉਹਨਾਂ ਦਾ। ਇਹ ਕਲਾਕ੍ਰਿਤੀਆਂ ਇਹੀ ਦਰਸਾ ਰਹੀਆਂ ਹਨ। 'ਵੰਡ' ਦਾਸਤਾਨ ਕਲਾਕਾਰ ਦੇ ਪਰਿਵਾਰ ਦੀ ਹੱਡੀ-ਹੰਢਾਇਆ ਸੱਚ ਹੈ, ਜੋ ਇਨ੍ਹਾਂ ਪੰਜ ਪ੍ਰਮੁੱਖ ਕਲਾਕ੍ਰਿਤੀਆਂ 'ਚ ਪਿਰੋਇਆ ਗਿਆ ਹੈ। ਕਿਰਤਾਂ ਵੱਢ-ਟੁੱਕ ਦੇ ਨਾਲ-ਨਾਲ ਅਣਵੰਡੇ ਪੰਜਾਬ ਦੀ ਨਿਸ਼ਾਨਦੇਹੀ ਕਰ ਰਹੀਆਂ ਹਨ। ਦੋ ਭੈਣਾਂ ਦਾ ਪਿਆਰ, ਦਰਿਆ ਦਾ ਕੰਡਾ, ਸੁਨਹਿਰੀ ਪਿੰਨਾਂ, ਚਸ਼ਮਾ, ਘੋੜਿਆਂ ਦੀ ਗੱਲਾਂ, ਸੱਪ ਦੀਆਂ ਫੂਕਾਂ ਬਹੁਤ ਕੁਝ ਦੱਸਦਿਆਂ ਨੇ। ਕਲਾਕਾਰ ਦੇ ਮਨ ’ਚ ਲੱਗੀਆਂ ਇਹ ਝਰੀਟਾਂ, ਤਲਵਾਰ ਦੀਆਂ ਨਹੀਂ, ਅਣਮਨੁੱਖੀ ਵਰਤਾਰੇ ਦੀਆਂ ਹਨ। ਤਲਵਾਰ ਸਿਰਫ ਕੋਲ ਪਈ ਹੈ, ਜ਼ਖਮ ਤਾਂ ਹਿਰਦੇ ’ਤੇ ਨੇ, ਕਲਾਕਾਰ ਦੱਸਦਾ ਹੈ ਕਿ ਇਹ ਜ਼ਖਮ ਕਈ ਦਹਾਕਿਆਂ ਤੋਂ ਮੇਰੇ ਅੰਦਰ ਦਗਦੇ ਰਹੇ ਨੇ। ਮੈਂ ਅੱਜ ਇਹਨਾਂ ਨੂੰ ਪੇਂਟਿੰਗਜ਼ ਦੇ ਰੂਪ ’ਚ ਉਜਾਗਰ ਤਾਂ ਕੀਤਾ ਹੈ, ਕਿਉਂਕਿ ਅੱਜ ਅਸੀਂ ਹਾਲਾਤ ਫਿਰ ਉਸੇ ਥਾਂ ਲਿਆ ਖੜੇ ਕੀਤੇ ਨੇ। ਅੱਜ ਹਿੰਸਾ ਸਾਡੇ ਮਨ-ਮਸਤਕਾਂ ਦਾ ਹਿੱਸਾ ਹੈ। — This project was not possible without the help of family and friends. Special Thanks to R.Swami (Terracotta Studio), Des Raj Kali, Devi Thukral, Jatinder Pal Singh, Mandeep Singh, Yagya Dutt, Harjit Singh Ubhi, Tarvinderjit Singh, Eesha Narang & Darsha. Exhibition "Vund" at Virsa Vihar, Jalandhar, Punjab All images and artworks are copyrights with artist, Mohinder Thukral & Terracotta Studios.

44

13
Terracotta Studios
Subscribers
5.1K
Total Post
31
Total Views
1.9M
Avg. Views
62.9K
View Profile
This video was published on 2021-09-07 17:49:24 GMT by @Terracotta-Studios on Youtube. Terracotta Studios has total 5.1K subscribers on Youtube and has a total of 31 video.This video has received 44 Likes which are lower than the average likes that Terracotta Studios gets . @Terracotta-Studios receives an average views of 62.9K per video on Youtube.This video has received 13 comments which are lower than the average comments that Terracotta Studios gets . Overall the views for this video was lower than the average for the profile.Terracotta Studios #artshow #exhibition #partition #vannd #selfportrait has been used frequently in this Post.

Other post by @Terracotta Studios