×

TingLing Music's video: Ram Naam Di Bedi - Makhan Singh Mauji Manguwalia UK Latest Punjabi Song 2019 TingLing Music

@Ram Naam Di Bedi - Makhan Singh Mauji Manguwalia (UK) | Latest Punjabi Song 2019 | TingLing Music
Out Now Latest Song Punjabi Song Ram Naam Di Bedi By Makhan Singh Mauji Manguwalia (UK) Song Credits Music : B.R. Dimana Lyrics : Rajinder Singh Raj Singer : Makhan Singh Mauji Manguwalia (UK) 0044 7488345047 Producer : Balbir Singh Bhatia Director : Karanpreet S Bhatia Designing By : Burning Light Studio ਇਹ ਰਾਮ ਨਾਮ ਦੀ ਬੇੜੀ ਐ ,, ਉਤੇ ਚੱੜ੍ਹ ਜਾ ਜੇ ਮਨਸ਼ਾ ਤੇਰੀ ਐ,, ਜ਼ਿੰਦਗੀ ਦਾ ਕੀ ਭਰਵਾਸਾ ਏ ,, ਜਿਉਂ ਪਾਣੀ ਵਿੱਚ ਪਤਾਸਾ ਏ ,, ਸਤਿ ਸੰਗਤਿ ਕਰ ਲੈ ਆਣਕੇ ,, ੧ ਮੇਰੀ ਮੇਰੀ ਕਰਕੇ,, ਜਨਮ ਗਵਾ ਲਿਆ ਗਾਫਲਾ,, ਇਕ ਦਿਨ ਛੱਡਣੀ ਪੈਣੀ,, ਦੁਨੀਆਂ ਬੜੀ ਪਿਆਰੀ,, ੨ ਫੱਸ ਕੇ ਮੋਹ ਮਾਇਆ ਵਿੱਚ ,, ਦਿਲ ਚੋਂ ਰੱਬ ਵਿਸਾਰਿਆ ਤੈ ,, ਚੁੱਕੀ ਫਿਰਦੈ ਹਰਦਮ ,, ਸਿਰ ਦੁੱਖਾਂ ਦੀ ਖ਼ਾਰੀ,, ੩ ਵਿੱਚ ਤਾਂ ਮੈਂਹਲਾਂ ਦੇ ਬਹਿ,, ਹੁਕਮ ਚਲਾਉਨੈ ਜੇਹੜੇ ਤੂੰ ,, ਸੱਭ ਕੁੱਝ ਭੁੱਲ ਜੇਂ ਗਾ,, ਜਾਂ ਮਾਰ ਜਮਾਂ ਨੇ ਮਾਰੀ ,, ੪ ਰੱਬ ਨੂੰ ਭੁੱਲ ਜਿੰਨ੍ਹਾ ਨੇ ,, ਕਾਲ ਪਾਵੇ ਨਾਲ ਬੰਨਿਆ ਸੀ,, ਉਹ ਵੀ ਤੁੱਰਗੇ ਏਥੋਂ ,, ਰਾਵਣ ਜੇਹੇ ਬਲਕਾਰੀ,, ੫ ਚਾਲ੍ਹੀ ਗੰਜ ਮਾਇਆ ਦੇ ,, ਜੋੜ੍ਹ ਲਏ ਸੀ ਕਾਰੂੰ ਨੇ,, ਤੁੱਰਗੇ ਹੱਥ ਝਾੜ ਕੇ,, ਮਾਇਆ ਦੇ ਪੁਜਾਰੀ,, ੬ ਨਾਂ ਕੋਈ ਨਾਲ ਲਿਆਇਆ,, ਨਾਂ ਕੋਈ ਨਾਲ ਲਿਜਾਵੇਗਾ,, ਜ਼ਿਆਦਾ ਧੰਨ ਬਣਾਵੇ ,, ਨਰਕਾਂ ਦਾ ਅਧਿਕਾਰੀ ,, ੭ ਛੱਡ ਕੇ ਤੁੱਰਨਾ ਪੈ ਜੂ ,, ਕੱਲਿਆਂ ਜਗਤ ਰੰਗੀਲੇ ਨੂੰ ,, ਸਾਥ ਨੀ ਜਾਣਾ ਕੋਈ ,, ਧੀਆਂ ਪੁੱਤਰ ਨਾਰੀ ,, ੮ ਖੱਟ ਕੇ ਨੇਕੀ ਜੇਹੜੇ ,, ਤੁੱਰਗੇ ਨੇ ਇਸ ਦੁਨੀਆ ਤੋਂ ,, ਮੌਜੀ ਗਾਉਣ ਓਨਾਂ ਨੂੰ ,, ਲਿਖਦੇ ਰਾਜ ਲਿਖਾਰੀ ,, ੯ ਪੱੜ੍ਹ ਬਾਣੀ ਸ਼ਾਂਤ ਬਣਾ ਦਿਲ ਨੂੰ ,, ਸਤਿਗੁਰ ਚਰਨਾਂ ਵਿੱਚ ਲਾ ਦਿਲ ਨੂੰ,, ਏਥੇ ਕੀ ਅੱਦਨਾ ਕੀ ਰਾਣਾ ਏ,, ਸੱਭ ਢੈਹ ਢੇਰੀ ਹੋ ਜਾਣਾ ਏ ,, ਜਦੋਂ ਚੜ੍ਹਣਾ ਮੌਤ,, ਮੌਤ ਬਈ ਤੂਫ਼ਾਨ ਨੇ ,,

184

7
TingLing Music
Subscribers
310K
Total Post
273
Total Views
11.2M
Avg. Views
199.2K
View Profile
This video was published on 2019-10-30 18:45:18 GMT by @TingLing-Music on Youtube. TingLing Music has total 310K subscribers on Youtube and has a total of 273 video.This video has received 184 Likes which are lower than the average likes that TingLing Music gets . @TingLing-Music receives an average views of 199.2K per video on Youtube.This video has received 7 comments which are lower than the average comments that TingLing Music gets . Overall the views for this video was lower than the average for the profile.

Other post by @TingLing Music