×

ਜੋਸ਼ Talks's video: 14 Business Successful Tricks Litesh Gumber Josh Talks Punjabi

@ਇਹਨਾਂ 14 ਮਿੰਟਾ ਵਿਚ ਸਿੱਖੋ Business ਦੀਆਂ Successful Tricks | Litesh Gumber | Josh Talks Punjabi
⭐👇 ਕੀ ਤੁਸੀਂ ਵੀ ਵੱਡੇ ਸੁਪਨੇ ਵੇਖਦੇ ਹੋ ?⭐👇 ਇਹਨਾਂ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ ਜੋਸ਼ ਦੇ ਨਵੇਂ App ਜੋਸ਼ Skills ਦੇ ਨਾਲ ! DOWNLOAD NOW: https://joshskills.app.link/30Zr3xJWy8 ਇਸ App ਉੱਤੇ ਜਾਣੇ ਮਾਨੇ Experts ਦੇ ਨਾਲ Spoken ਇੰਗਲਿਸ਼, Personality Development, Digital Marketing, Time Management ਜਿਂਵੇ 50+ Courses ਤੋਂ ਸਿੱਖ ਸਕਦੇ ਹੋ - ਉਹ ਵੀ ਸਿਰਫ ਇਕ ਮੋਬਾਈਲ ਰਿਚਾਰਜ ਦੇ ਦਾਮ ਵਿਚ ! 😮 ਹੁਣੇ ਹੀ App ਦਾ ਲਾਭ ਚੁਕੋ, ਕੂਪਨ JOSHYT ਨਾਲ ਤੁਹਾਨੂੰ ਮਿਲੇਗਾ 10% OFF! Business ਬਣਾਉਣ ਵਿਚ ਬਹੁਤ ਹਿੰਮਤ ਲਗਦੀ ਹੈ. ਤੇ ਤੁਹਾਡੀ Motivation ਇਸ ਦਾ ਇੱਕ ਮਹੱਤਵਪੂਰਣ ਹਿੱਸਾ ਹੈ. ਹਰ ਸਮੇਂ Motivated ਰਹਿਣਾ ਮੁਸ਼ਕਿਲ ਹੈ, ਪਰ ਇਹ 14 ਮਿੰਟ ਤੁਹਾਡੇ Business ਵਿੱਚ ਨਿਰੰਤਰ Motivated ਰਹਿਣ ਅਤੇ Business ਨੂੰ ਅੱਗੇ ਵਧਾਉਣ ਦੀਆਂ ਸਾਰੀਆਂ Techniques ਨੂੰ ਜਾਣਨ ਲਈ ਕੰਮ ਆਉਣਗੇ. Quadb Apparels Private Limited ਦੇ ਡਾਇਰੈਕਟਰ ਲਤੀਸ਼ ਗੰਬਰ ਲੁਧਿਆਣਾ ਦੇ ਰਹਿਣ ਵਾਲੇ ਹਨ । ਉਹਨਾਂ ਦਾ ਰੁਝਾਵ ਸ਼ੁਰੂ ਤੋਂ ਹੀ Business ਵਲ ਸੀ. ਪਰ ਆਪਣੀ ਪੜ੍ਹਾਈ ਪੂਰੀ ਕਰਦਿਆਂ ਇਹ ਕਰਨਾ ਨਿਸ਼ਚਤ ਤੌਰ 'ਤੇ ਕੋਈ ਸੌਖਾ ਕੰਮ ਨਹੀਂ ਸੀ. ਪਰ ਇੱਕ ਸਫਲ ਕਾਰੋਬਾਰ ਬਣਾਉਣ ਪ੍ਰਤੀ ਉਸ ਦੀ Dedication ਅਤੇ Commitment ਨੇ ਉਸ ਨੂੰ ਕਦੇ ਵੀ ਸੁਪਨੇ ਵੇਖਣ ਤੋਂ ਰੁਕਣ ਨਹੀਂ ਦਿੱਤਾ. ਅਤੇ ਨਿਰੰਤਰ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ, ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਦੀ ਬਲੀਦਾਨ ਦਿੰਦੇ ਹੋਏ ਉਹ 22 ਸਾਲ ਦੀ ਉਮਰ ਵਿੱਚ ਇੱਕ ਸਫਲ ਕਾਰੋਬਾਰ ਚਲਾਉਣ ਵਿੱਚ ਸਫਲ ਹੋ ਗਏ. ਅਤੇ ਇਹ ਚੀਜ਼ ਹੈ ਜੋ ਸਾਨੂੰ ਇਸ ਕਹਾਣੀ ਤੋਂ ਸਿੱਖਣ ਦੀ ਜ਼ਰੂਰਤ ਹੈ ਕਿ ਭਾਵੇਂ ਤੁਸੀਂ ਕਿੰਨੀ ਉਮਰ ਵਿੱਚ ਹੋ ਜਾਂ ਤੁਹਾਡੀ ਵਿੱਤੀ ਸਥਿਤੀ ਕਿੰਝ ਦੀ ਵੀ ਹੋਵੇ, ਤੁਸੀਂ ਆਪਣੀ ਇੱਛਾ ਪੂਰੀ ਕਰ ਸਕਦੇ ਹੋ - ਤੁਹਾਨੂੰ ਸਿਰਫ ਜੋਸ਼ ਚਾਹੀਦਾ ਹੈ ਉਸ ਸੁਪਨੇ ਨੂੰ ਹਾਸਿਲ ਕਰਨ ਲਈ. It takes a lot to build a business. Your motivation is an important part of the equation. Being motivated 100 percent of the time is not a realistic expectation, but these 14 minutes will come in handy to know all the techniques for staying consistently motivated and achieving explosive growth in your business. Litesh Gumber, Director of Quadb Apparels Private Limited hails from Ludhiana, Punjabi. Running a business comes naturally to him, he says. But doing this while completing his studying was certainly not an easy task. But his commitment and dedication towards building a successful business never let him stop dreaming for one. And after facing continuous challenges, sacrificing all the luxuries of life he succeeded in running a successful business at the age of 22. And today his company has an evaluation of 2 million dollars and dealing with clients like uber eats, Amazon, Swiggy, and many more! And here is the thing we need to learn from this story that no matter what age you are in or how is your financial situation, you can achieve what you desire - the only thing you need is JOSH to get it. Litesh also shares a few business techniques that will help us if we are new to this field and looking to set up a business with less investment. Josh Talks passionately believes that a well-told story has the power to reshape attitudes, lives, and, ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggle to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life. ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ| ► Subscribe to our Incredible Stories, press the red button ⬆️ ► Say hello on FB: https://www.facebook.com/JoshTalksPun... ► Tweet with us: https://www.twitter.com/JoshTalksLive ► Instagrammers: https://www.instagram.com/JoshTalksPu... ► Say hello on Sharechat: https://sharechat.com/JoshTalksPunjabi -----**DISCLAIMER**----- All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.

265

25
ਜੋਸ਼ Talks
Subscribers
667K
Total Post
675
Total Views
7.9M
Avg. Views
104.8K
View Profile
This video was published on 2020-10-27 12:00:00 GMT by @%E0%A8%9C%E0%A9%8B%E0%A8%B8%E0%A8%BC-Talks on Youtube. ਜੋਸ਼ Talks has total 667K subscribers on Youtube and has a total of 675 video.This video has received 265 Likes which are lower than the average likes that ਜੋਸ਼ Talks gets . @%E0%A8%9C%E0%A9%8B%E0%A8%B8%E0%A8%BC-Talks receives an average views of 104.8K per video on Youtube.This video has received 25 comments which are lower than the average comments that ਜੋਸ਼ Talks gets . Overall the views for this video was lower than the average for the profile.ਜੋਸ਼ Talks #JoshTalksPunjabi #PunjabiMotivation #SuccessfulBusiness has been used frequently in this Post.

Other post by @%E0%A8%9C%E0%A9%8B%E0%A8%B8%E0%A8%BC Talks